From Wikipedia, the free encyclopedia
ਇਲਾਹਾਬਾਦ ਲੋਕ ਸਭਾ ਹਲਕਾ ਉੱਤਰ ਪ੍ਰਦੇਸ਼ ਦੇ 80 ਲੋਕ ਸਭਾ ਹਲਕਿਆਂ ਵਿੱਚੋਂ ਇੱਕ ਹੈ। ਇਹ ਹਲਕਾ ਜਨਰਲ ਹੈ।[1]
ਇਲਾਹਾਬਾਦ ਲੋਕ ਸਭਾ ਹਲਕਾ |
---|
2014 ਦੀਆਂ ਲੋਕ ਸਭਾ ਚੋਣਾਂ ਵਿੱਚ ਸ਼ਯਮਾ ਚਰਨ ਗੁਪਤਾ ਇਸ ਹਲਕੇ ਦੇ ਸਾਂਸਦ ਚੁਣੇ ਗਏ।[2] 1962 ਤੋਂ ਲੈ ਕੇ ਹੁਣ ਤੱਕ ਦੇ ਸਾਂਸਦਾਂ ਦੀ ਸੂਚੀ ਇਸ ਪ੍ਰਕਾਰ ਹੈ।
ਸਾਲ | ਪਾਰਟੀ | ਸਾਂਸਦ | ਸਰੋਤ | |
---|---|---|---|---|
2014 | ਭਾਰਤੀ ਜਨਤਾ ਪਾਰਟੀ | ਸ਼ਯਮਾ ਚਰਨ ਗੁਪਤਾ | [2] | |
2009 | ਸਮਾਜਵਾਦੀ ਪਾਰਟੀ | ਰੇਵਾਤੀ ਰਮਨ ਸਿੰਘ | [3] | |
2004 | ਸਮਾਜਵਾਦੀ ਪਾਰਟੀ | ਰੇਵਾਤੀ ਰਮਨ ਸਿੰਘ | [4] | |
1999 | ਭਾਰਤੀ ਜਨਤਾ ਪਾਰਟੀ | ਮੁਰਲੀ ਮਨੋਹਰ ਜੋਸ਼ੀ | [5] | |
1998 | ਭਾਰਤੀ ਜਨਤਾ ਪਾਰਟੀ | ਮੁਰਲੀ ਮਨੋਹਰ ਜੋਸ਼ੀ | [6] | |
1996 | ਭਾਰਤੀ ਜਨਤਾ ਪਾਰਟੀ | ਮੁਰਲੀ ਮਨੋਹਰ ਜੋਸ਼ੀ | [7] | |
1991 | ਜਨਤਾ ਦਲ | ਸਰੋਜ ਦੂਬੇ | [8] | |
1989 | ਜਨਤਾ ਦਲ | ਜਾਨੇਸ਼ਵਰ ਮਿਸ਼ਰਾ | [9] | |
1984 | ਭਾਰਤੀ ਰਾਸ਼ਟਰੀ ਕਾਂਗਰਸ | ਅਮਿਤਾਭ ਬੱਚਨ | [10] | |
1980 | ਭਾਰਤੀ ਰਾਸ਼ਟਰੀ ਕਾਂਗਰਸ | ਵਿਸ਼ਵਨਾਥ ਪ੍ਰਤਾਪ ਸਿੰਘ | [11] | |
1977 | ਜਨਤਾ ਪਾਰਟੀ | ਜਾਨੇਸ਼ਵਰ ਮਿਸ਼ਰਾ | [12] | |
1971 | ਭਾਰਤੀ ਰਾਸ਼ਟਰੀ ਕਾਂਗਰਸ | ਹੇਮਵਤੀ ਨੰਦਨ ਬਹੁਗੁਣਾ | [13] | |
1967 | ਭਾਰਤੀ ਰਾਸ਼ਟਰੀ ਕਾਂਗਰਸ | ਹਰੀ ਕ੍ਰਿਸ਼ਨ ਸ਼ਾਸਤਰੀ | [14] | |
1962 | ਭਾਰਤੀ ਰਾਸ਼ਟਰੀ ਕਾਂਗਰਸ | ਲਾਲ ਬਹਾਦੁਰ ਸ਼ਾਸਤਰੀ | [15] |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.