2014 ਆਈਸੀਸੀ ਵਿਸ਼ਵ ਟੀ20
ਅੰਤਰਰਾਸ਼ਟਰੀ ਟੀ20 ਕ੍ਰਿਕਟ ਟੂਰਨਾਮੈਂਟ / From Wikipedia, the free encyclopedia
2014 ਆਈਸੀਸੀ ਵਿਸ਼ਵ ਟੀ20 ਪੰਜਵਾਂ ਆਈਸੀਸੀ ਵਿਸ਼ਵ ਟਵੰਟੀ20 ਮੁਕਾਬਲਾ ਸੀ, ਇੱਕ ਅੰਤਰਰਾਸ਼ਟਰੀ ਟੀ-20 ਕ੍ਰਿਕਟ ਟੂਰਨਾਮੈਂਟ, ਜੋ 16 ਮਾਰਚ ਤੋਂ 6 ਅਪ੍ਰੈਲ 2014 ਤੱਕ ਬੰਗਲਾਦੇਸ਼ ਵਿੱਚ ਹੋਇਆ ਸੀ।[2][3][4] ਇਹ ਤਿੰਨ ਸ਼ਹਿਰਾਂ - ਢਾਕਾ, ਚਟਗਾਂਵ ਅਤੇ ਸਿਲਹਟ ਵਿੱਚ ਖੇਡਿਆ ਗਿਆ ਸੀ।[3][5] ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ 2010 ਵਿੱਚ ਬੰਗਲਾਦੇਸ਼ ਨੂੰ ਮੇਜ਼ਬਾਨ ਵਜੋਂ ਘੋਸ਼ਿਤ ਕੀਤਾ ਸੀ।[6] ਇਹ ਲਗਾਤਾਰ ਦੂਜੀ ਵਾਰ ਸੀ ਕਿ ਕੋਈ ਏਸ਼ੀਆਈ ਦੇਸ਼ ਸ਼੍ਰੀਲੰਕਾ, ਜਿਸਨੇ 2012 ਵਿੱਚ ਪਿਛਲੇ ਟੂਰਨਾਮੈਂਟ ਦੀ ਮੇਜ਼ਬਾਨੀ ਕੀਤੀ ਸੀ, ਤੋਂ ਬਾਅਦ ਇਸ ਈਵੈਂਟ ਦੀ ਮੇਜ਼ਬਾਨੀ ਕਰ ਰਿਹਾ ਸੀ।[7] ਸ਼੍ਰੀਲੰਕਾ ਨੇ ਮੀਰਪੁਰ ਵਿੱਚ ਫਾਈਨਲ ਵਿੱਚ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਜਿੱਤ ਲਿਆ।[8][9]
ਵਿਸ਼ੇਸ਼ ਤੱਥ ਮਿਤੀਆਂ, ਪ੍ਰਬੰਧਕ ...
ਮਿਤੀਆਂ | 16 ਮਾਰਚ – 6 ਅਪ੍ਰੈਲ 2014[1] |
---|---|
ਪ੍ਰਬੰਧਕ | ਅੰਤਰਰਾਸ਼ਟਰੀ ਕ੍ਰਿਕਟ ਕੌਂਸਲ |
ਕ੍ਰਿਕਟ ਫਾਰਮੈਟ | ਟੀ20 ਅੰਤਰਰਾਸ਼ਟਰੀ |
ਟੂਰਨਾਮੈਂਟ ਫਾਰਮੈਟ | ਗਰੁੱਪ ਸਟੇਜ ਅਤੇ ਨਾਕਆਊਟ |
ਮੇਜ਼ਬਾਨ | ਬੰਗਲਾਦੇਸ਼ |
ਜੇਤੂ | ਸ੍ਰੀਲੰਕਾ (ਪਹਿਲੀ title) |
ਉਪ-ਜੇਤੂ | ਭਾਰਤ |
ਭਾਗ ਲੈਣ ਵਾਲੇ | 16 |
ਮੈਚ | 35 |
ਹਾਜ਼ਰੀ | 6,67,543 (19,073 ਪ੍ਰਤੀ ਮੈਚ) |
ਟੂਰਨਾਮੈਂਟ ਦਾ ਸਰਵੋਤਮ ਖਿਡਾਰੀ | ਵਿਰਾਟ ਕੋਹਲੀ |
ਸਭ ਤੋਂ ਵੱਧ ਦੌੜਾਂ (ਰਨ) | ਵਿਰਾਟ ਕੋਹਲੀ (319) |
ਸਭ ਤੋਂ ਵੱਧ ਵਿਕਟਾਂ | ਇਮਰਾਨ ਤਾਹਿਰ (12) ਅਹਿਸਾਨ ਮਲਿਕ (12) |
ਅਧਿਕਾਰਿਤ ਵੈੱਬਸਾਈਟ | www.icc-cricket.com |
← 2012 2016 → |
ਬੰਦ ਕਰੋ