ਹਿਲੇਰੀ ਮਾਂਟੇਲ
ਬ੍ਰਿਟਿਸ਼ ਲੇਖਕ / From Wikipedia, the free encyclopedia
ਹਿਲੇਰੀ ਮੇਰੀ ਮਾਂਟੇਲ ਸੀਬੀਈ (/mænˈtɛl/ man-TEL;[2] ਪਹਿਲਾਂ ਥਾਮਪਸਨ; ਜਨਮ 6 ਜੁਲਾਈ 1952) ਅੰਗਰੇਜ਼ੀ ਲੇਖਕ ਹੈ ਜਿਸਦੀਆਂ ਰਚਨਾਵਾਂ ਵਿੱਚ ਨਿਜੀ ਯਾਦਾਂ, ਨਿੱਕੀ ਕਹਾਣੀ, ਇਤਿਹਾਸਕ ਗਲਪ ਅਤੇ ਨਿਬੰਧ ਤੱਕ ਵਿਧਾਵਾਂ ਸਮੇਟੀਆਂ ਪਈਆਂ ਹਨ।[3] ਉਸ ਨੂੰ ਦੋ ਵਾਰ ਬੁੱਕਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਵਿਸ਼ੇਸ਼ ਤੱਥ ਹਿਲੇਰੀ ਮਾਂਟੇਲ, ਜਨਮ ...
ਹਿਲੇਰੀ ਮਾਂਟੇਲ | |
---|---|
ਜਨਮ | ਹਿਲੇਰੀ ਮੇਰੀ ਥਾਮਪਸਨ (1952-07-06) 6 ਜੁਲਾਈ 1952 (ਉਮਰ 71) ਗਲੋਸੋਪ, ਡਰਬੀਸ਼ਾਇਰ, ਇੰਗਲੈਂਡ, ਯੂਕੇ |
ਕਿੱਤਾ | ਨਾਵਲਕਾਰ, ਨਿੱਕੀ ਕਹਾਣੀ ਲੇਖਕ, ਨਿਬੰਧਕਾਰ ਅਤੇ ਆਲੋਚਕ |
ਰਾਸ਼ਟਰੀਅਤਾ | ਬ੍ਰਿਟਿਸ਼ |
ਅਲਮਾ ਮਾਤਰ | ਸ਼ੇਫੀਲਡ ਯੂਨੀਵਰਸਿਟੀ |
ਪ੍ਰਮੁੱਖ ਕੰਮ | ਵੋਲਫ਼ ਹਾਲ, ਬ੍ਰਿੰਗ ਅੱਪ ਦ ਬਾਡੀਜ਼ |
ਪ੍ਰਮੁੱਖ ਅਵਾਰਡ | ਮੈਨ ਬੁੱਕਰ ਪੁਰਸਕਾਰ 2009, 2012 ਵਾਲਟਰ ਸਕਾਟ ਪੁਰਸਕਾਰ 2010 ਕੋਸਟਾ ਨਾਵਲ ਪੁਰਸਕਾਰ 2012 |
ਬੰਦ ਕਰੋ