ਪੰਜਾਬ ਦਾ ਲੋਕ ਸਭਾ ਹਲਕਾ From Wikipedia, the free encyclopedia
ਸੰਗਰੂਰ (ਲੋਕ ਸਭਾ ਚੋਣ-ਹਲਕਾ) ਪੰਜਾਬ ਦੇ ਲੋਕ ਸਭਾ ਦੇ ਹਲਕਿਆਂ ਵਿਚੋਂ ਹੈ ਜਿਸ ਵਿੱਚ ਹੇਠ ਲਿਖੀਆਂ 9 ਵਿਧਾਨ ਸਭਾ ਹਲਕੇ ਹਨ।
ਸਾਲ | ਲੋਕ ਸਭਾ ਦੇ ਮੈਂਬਰ ਦਾ ਨਾਮ | ਪਾਰਟੀ |
---|---|---|
1951 | ਰਣਜੀਤ ਸਿੰਘ ਐਮ ਐਲ ਏ | ਇੰਡੀਅਨ ਨੈਸ਼ਨਲ ਕਾਂਗਰਸ[1][2] |
962 | ਰਣਜੀਤ ਸਿੰਘ ਐਮ ਐਲ ਏ | ਇੰਡੀਅਨ ਨੈਸ਼ਨਲ ਕਾਂਗਰਸ |
1967 | ਗੁਰਚਰਨ ਸਿੰਘ ਨਿਹਾਲ ਸਿੰਘ ਵਾਲਾ | ਇੰਡੀਅਨ ਨੈਸ਼ਨਲ ਕਾਂਗਰਸ |
1971 | ਤੇਜ਼ਾ ਸਿੰਘ ਸਵਤੰਤਰ | ਭਾਰਤੀ ਕਮਿਊਨਿਸਟ ਪਾਰਟੀ[3][4][5] |
1977 | ਬਲਵੰਤ ਸਿੰਘ ਰਾਮੂਵਾਲੀਆ | ਸ਼੍ਰੋਮਣੀ ਅਕਾਲੀ ਦਲ[6][7] |
1980 | ਗੁਰਚਰਨ ਸਿੰਘ ਨਿਹਾਲ ਸਿੰਘ ਵਾਲਾ | ਇੰਡੀਅਨ ਨੈਸ਼ਨਲ ਕਾਂਗਰਸ |
1984 | ਬਲਵੰਤ ਸਿੰਘ ਰਾਮੂਵਾਲੀਆ | ਸ਼੍ਰੋਮਣੀ ਅਕਾਲੀ ਦਲ |
1989: | ਰਾਜਦੇਵ ਸਿੰਘ | ਸ਼੍ਰੋਮਣੀ ਅਕਾਲੀ ਦਲ(ਮਾਨ)[7][8] |
1991 | ਗੁਰਚਰਨ ਸਿੰਘ ਦੱਦਾਹੂਰ | ਇੰਡੀਅਨ ਨੈਸ਼ਨਲ ਕਾਂਗਰਸ |
1996 | ਸੁਰਜੀਤ ਸਿੰਘ ਬਰਨਾਲਾ | ਸ਼੍ਰੋਮਣੀ ਅਕਾਲੀ ਦਲ |
1998 | ਸੁਰਜੀਤ ਸਿੰਘ ਬਰਨਾਲਾ | ਸ਼੍ਰੋਮਣੀ ਅਕਾਲੀ ਦਲ |
1999 | ਸਿਮਰਨਜੀਤ ਸਿੰਘ ਮਾਨ | ਸ਼੍ਰੋਮਣੀ ਅਕਾਲੀ ਦਲ(ਮਾਨ) |
2004 | ਸੁਖਦੇਵ ਸਿੰਘ ਢੀਂਡਸਾ | ਸ਼੍ਰੋਮਣੀ ਅਕਾਲੀ ਦਲ |
2009 | ਵਿਜੇ ਇੰਦਰ ਸਿੰਗਲਾ | ਇੰਡੀਅਨ ਨੈਸ਼ਨਲ ਕਾਂਗਰਸ |
2014 | ਭਗਵੰਤ ਮਾਨ | ਆਮ ਆਦਮੀ ਪਾਰਟੀ |
2019 | ਭਗਵੰਤ ਮਾਨ | ਆਮ ਆਦਮੀ ਪਾਰਟੀ |
2022* | ਸਿਮਰਨਜੀਤ ਸਿੰਘ ਮਾਨ | ਸ਼੍ਰੋਮਣੀ ਅਕਾਲੀ ਦਲ(ਮਾਨ) |
ਪਾਰਟੀ | ਉਮੀਦਵਾਰ | ਵੋਟਾਂ | % | ±% | |
---|---|---|---|---|---|
SAD(A) | ਸਿਮਰਨਜੀਤ ਸਿੰਘ ਮਾਨ | 253154 | 35.61 | 31.24 | |
ਆਪ | ਗੁਰਮੇਲ ਸਿੰਘ | 247332 | 34.79 | 1.79 | |
INC | ਦਲਵੀਰ ਸਿੰਘ ਗੋਲਡੀ | 79668 | 11.21 | 16.22 | |
ਭਾਜਪਾ | ਕੇਵਲ ਸਿੰਘ ਢਿੱਲੋਂ | 66298 | 9.33 | ਨਵੇਂ | |
SAD | ਬੀਬੀ ਕਮਲਦੀਪ ਕੌਰ ਰਾਜੋਆਣਾ | 44428 | 6.25 | 17.58 | |
ਨੋਟਾ | ਇਹਨਾਂ ਵਿੱਚੋਂ ਕੋਈ ਨਹੀਂ | 2471 | 0.35 | 0.24 | |
ਬਹੁਮਤ | 5822 | 0.81 | 9.16 | ||
ਮਤਦਾਨ | 710919 | 45.30% | 27.10 | ||
SAD(A) ਨੂੰ ਆਪ ਤੋਂ ਲਾਭ | ਸਵਿੰਗ |
ਪਾਰਟੀ | ਉਮੀਦਵਾਰ | ਵੋਟਾਂ | % | ±% | |
---|---|---|---|---|---|
ਆਪ | ਭਗਵੰਤ ਮਾਨ | 4,13,561 | 37.40 | 11.07 | |
INC | ਕੇਵਲ ਸਿੰਘ ਢਿੱਲੋਂ | 3,03,350 | 27.43 | 9.93 | |
SAD | ਪਰਮਿੰਦਰ ਸਿੰਘ ਢੀਂਡਸਾ | 2,63,498 | 23.83 | 5.40 | |
SAD(A) | ਸਿਮਰਨਜੀਤ ਸਿੰਘ ਮਾਨ | 48,365 | 4.37 | ||
ਨੋਟਾ | ਇਹਨਾਂ ਵਿੱਚੋਂ ਕੋਈ ਨਹੀਂ | 6,490 | 0.59 | 0.39 | |
ਬਹੁਮਤ | 1,10,211 | 9.97 | 10.46 | ||
ਮਤਦਾਨ | 11,07,256 | 72.40 | |||
ਆਪ hold | ਸਵਿੰਗ | 10.5 |
ਪਾਰਟੀ | ਉਮੀਦਵਾਰ | ਵੋਟਾਂ | % | ±% | |
---|---|---|---|---|---|
ਆਪ | ਭਗਵੰਤ ਮਾਨ | 5,33,237 | 48.47 | 48.47 | |
SAD | ਸੁਖਦੇਵ ਸਿੰਘ ਢੀਂਡਸਾ | 3,21,516 | 29.23 | 4.90 | |
INC | ਵਿਜੈ ਇੰਦਰ ਸਿੰਗਲਾ | 1,81,410 | 17.50 | 21.02 | |
ਬਹੁਜਨ ਸਮਾਜ ਪਾਰਟੀ | ਮਦਨ ਭੱਟੀ | 8,408 | 0.76 | ||
ਭਾਰਤੀ ਕਮਿਊਨਿਸਟ ਪਾਰਟੀ | ਸੁਖਦੇਵ ਰਾਮ ਸ਼ਰਮਾ | 6,934 | 0.63 | ||
ਬਹੁਮਤ | 2,11,721 | 19.24 | {{ਵਾਧਾ}} 14.85 | ||
ਮਤਦਾਨ | 11,00,056 | 77.21 | |||
ਆਪ ਨੂੰ INC ਤੋਂ ਲਾਭ | ਸਵਿੰਗ | 34.75 |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.