ਸੌਲ ਬੇੱਲੋ
From Wikipedia, the free encyclopedia
ਸੌਲ ਬੇੱਲੋ(10 ਜੂਨ 1915-5 ਅਪ੍ਰੈਲ 2005) ਇੱਕ ਅਮਰੀਕੀ ਲੇਖਕ ਸੀ। ਉਸਦੀ ਸਾਹਿਤਕ ਯੋਗਦਾਨ ਲਈ ਬੇੱਲੋ ਨੂੰ ਪੁਲਿਤਜ਼ਰ ਪੁਰਸਕਾਰ, ਨੋਬਲ ਪੁਰਸਕਾਰ, ਅਤੇ ਨੈਸ਼ਨਲ ਮੈਡਲ ਆਫ ਆਰਟਸ ਨਾਲ ਸਨਮਾਨਿਆ ਗਿਆ।[1] ਬੇੱਲੋ ਨੂੰ ਵੀਹਵੀਂ ਸਦੀ ਦਾ ਇੱਕ ਬਹੁਤ ਵੱਡਾ ਲੇਖਕ ਮੰਨਿਆ ਜਾਂਦਾ ਹੈ। ਇਸਦਾ ਸਾਹਿਤ ਤੇ ਬਹੁਤ ਪ੍ਰਭਾਵ ਮੰਨਿਆ ਜਾਂਦਾ ਹੈ। ਉਹ ਨੈਸ਼ਨਲ ਬੁੱਕ ਅਵਾਰਡ ਫਾਰ ਫ਼ਿਕਸ਼ਨ ਨੂੰ ਤਿੰਨ ਵਾਰ ਜਿੱਤਣ ਵਾਲਾ ਇਕੋ-ਇਕ ਲੇਖਕ ਹੈ ਅਤੇ ਉਸ ਨੂੰ ਨੈਸ਼ਨਲ ਬੁਕ ਫਾਊਂਡੇਸ਼ਨ ਦਾ ਨੈਸ਼ਨਲ ਬੁੱਕ ਅਵਾਰਡ 1990 ਵਿੱਚ ਮਿਲਿਆ।[2]
ਵਿਸ਼ੇਸ਼ ਤੱਥ ਸੌਲ ਬੇੱਲੋ, ਜਨਮ ...
ਸੌਲ ਬੇੱਲੋ | |
---|---|
ਜਨਮ | ਸਾਲਮਨ ਬੇੱਲੋਸ ਫਰਮਾ:ਜਨਮ ਮਿੱਤੀ ਲਾਸ਼ੀਨ, ਕੈਨੇਡਾ |
ਮੌਤ | 5 ਅਪ੍ਰੈਲ 2005(2005-04-05) (ਉਮਰ 89) ਬਰੂਕਲਿਨ, ਮੈਸਾਚੂਸਟਸ |
ਕਿੱਤਾ | ਲੇਖਕ |
ਰਾਸ਼ਟਰੀਅਤਾ | ਅਮਰੀਕੀ |
ਅਲਮਾ ਮਾਤਰ | ਸ਼ਿਕਾਗੋ ਯੂਨੀਵਰਸਿਟੀ ਨਾਰਥਵੇਸਟਰਨ ਯੂਨੀਵਰਸਿਟੀ University of Wisconsin-Madison |
ਪ੍ਰਮੁੱਖ ਅਵਾਰਡ | ਸਾਹਿਤ ਵਿੱਚ ਨੋਬਲ ਪੁਰਸਕਾਰ 1976 ਗਲਪ ਲਈ ਪੁਲਿਤਜ਼ਰ ਪੁਰਸਕਾਰ 1976 ਆਰਟਸ ਦਾ ਨੈਸ਼ਨਲ ਮੈਡਲ 1988 ਨੈਸ਼ਨਲ ਬੁੱਕ ਐਵਾਰਡ 1954, 1965, 1971 |
ਦਸਤਖ਼ਤ | |
ਬੰਦ ਕਰੋ