ਸਾਹਿਤ ਲਈ ਨੋਬਲ ਇਨਾਮ (ਸਵੀਡਨੀ: [Nobelpriset i litteratur] Error: {{Lang}}: text has italic markup (help)) 1901 ਤੋਂ ਹਰ ਸਾਲ ਕਿਸੇ ਵੀ ਦੇਸ਼ ਦੇ ਅਜਿਹੇ ਲੇਖਕ ਨੂੰ ਦਿੱਤਾ ਜਾਂਦਾ ਹੈ ਜਿਸਨੇ ਅਲਫ਼ਰੈਡ ਨੋਬਲ ਦੀ ਵਸੀਅਤ ਦੇ ਸ਼ਬਦਾਂ ਵਿੱਚ, "ਆਦਰਸ਼ ਦਿਸ਼ਾ ਵਿੱਚ ਸਾਹਿਤ ਦੇ ਖੇਤਰ ਦੀ ਸਭ ਤੋਂ ਵਧੀਆ ਕੰਮ" (ਮੂਲ ਸਵੀਡਿਸ਼: den som inom litteraturen har producerat det mest framstående verket i en idealisk riktning).[1][2] ਕੀਤਾ ਹੋਵੇ। ਭਾਵੇਂ ਕਈ ਵਾਰ ਅੱਡ ਅੱਡ ਰਚਨਾਵਾਂ ਆਲੀਸ਼ਾਨ ਹੋ ਸਕਦੀਆਂ ਹਨ ਪਰ, ਇੱਥੇ "ਕੰਮ" ਦਾ ਮਤਲਬ ਲੇਖਕ ਦੀ ਸਮੁੱਚੀ ਰਚਨਾ ਤੋਂ ਹੈ। ਸਵੀਡਿਸ਼ ਅਕੈਡਮੀ ਕੀ ਕਿਸੇ ਸਾਲ ਇਹ ਇਨਾਮ ਕਿਸ ਲੇਖਕ ਨੂੰ ਦੇਣਾ ਹੈ। ਸ਼ੁਰੂ ਅਕਤੂਬਰ ਵਿੱਚ ਅਕੈਡਮੀ ਚੁਣੇ ਗਏ ਲੇਖਕ ਦਾ ਨਾਮ ਐਲਾਨ ਕਰ ਦਿੰਦੀ ਹੈ।[3]

ਵਿਸ਼ੇਸ਼ ਤੱਥ ਸਾਹਿਤ ਲਈ ਨੋਬਲ ਇਨਾਮ, Description ...
ਸਾਹਿਤ ਲਈ ਨੋਬਲ ਇਨਾਮ
Thumb
ਸਾਹਿਤ ਲਈ ਚੁਣੇ ਗਏ ਲੇਖਕ ਦੇ ਨਾਮ ਦਾ ਐਲਾਨ
Descriptionਸਾਹਿਤ ਦੇ ਖੇਤਰ ਵਿੱਚ ਉੱਘਾ ਯੋਗਦਾਨ
ਦੇਸ਼ਸਵੀਡਨ
ਵੱਲੋਂ ਪੇਸ਼ ਕੀਤਾਸਵੀਡਿਸ਼ ਅਕੈਡਮੀ
ਪਹਿਲੀ ਵਾਰ1901
ਵੈੱਬਸਾਈਟnobelprize.org
ਬੰਦ ਕਰੋ

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.