ਸੋਲਰਿਸ (ਸੰਚਾਲਨ ਪ੍ਰਣਾਲੀ)
From Wikipedia, the free encyclopedia
ਸੋਲਰਿਸ ਯੂਨਿਕਸ ਅਧਾਰਿਤ ਸੰਚਾਲਨ ਪ੍ਰਣਾਲੀ ਹੈ ਜਿਸਨੂੰ ਸਨ ਮਾਈਤਕਰੋਸਿਸਟਮਜ਼ ਵੱਲੋਂ ਬਣਾਇਆ ਗਿਆ ਹੈ। 1993 ਵਿੱਚ ਇਸਨੇ ਆਪਣੇ ਸਨ-ਓ.ਐੱਸ ਦੀ ਜਗ੍ਹਾ ਲੈ ਲਈ ਸੀ। ਜਨਵਰੀ 2010 ਵਿੱਚ ਓਰਾਕਲ ਕਾਰਪੋਰੇਸ਼ਨ ਵੱਲੋਂ ਓਰਾਕਲ ਵੱਲੋਂ ਸਨ ਨੂੰ ਖਰੀਦਣ ਦੇ ਸਮਝੌਤੇ ਨਾਲ ਹੀ ਇਸਦਾ ਨਾਂਅ ਬਦਲ ਕੇ ਓਰਾਕਲ ਸੋਲਰਿਸ ਹੋ ਗਿਆ।
ਵਿਸ਼ੇਸ਼ ਤੱਥ ਉੱਨਤਕਾਰ, ਲਿਖਿਆ ਹੋਇਆ ...
ਉੱਨਤਕਾਰ | ਸਨ ਮਾਈਕਰੋਸਿਸਟਮਜ਼ (ਓਰਾਕਲ ਕਾਰਪੋਰੇਸ਼ਨ ਦੇ ਅਧਿਕਾਰ ਹੇਠ) |
---|---|
ਲਿਖਿਆ ਹੋਇਆ | ਸੀ, ਸੀ++ |
ਓਐੱਸ ਪਰਿਵਾਰ | ਯੂਨਿਕਸ (System V Release 4) |
ਕਮਕਾਜੀ ਹਾਲਤ | ਮੌਜੂਦਾ |
ਸਰੋਤ ਮਾਡਲ | ਮਿਸ਼ਰਤ ਖੁੱਲ੍ਹਾ ਸਰੋਤ / ਬੰਦ ਸਰੋਤ |
ਪਹਿਲੀ ਰਿਲੀਜ਼ | ਜੂਨ 1992; 31 ਸਾਲ ਪਹਿਲਾਂ (1992-06) |
ਹਾਲੀਆ ਰਿਲੀਜ਼ | 11.3[1] / ਅਕਤੂਬਰ 26, 2015; 8 ਸਾਲ ਪਹਿਲਾਂ (2015-10-26) |
ਬਾਜ਼ਾਰੀ ਟੀਚਾ | ਵਰਕਸਟੇਸ਼ਨ, ਸਰਵਰ |
ਪਲੇਟਫਾਰਮ | SPARC, IA-32 (ਸੋਲਰਿਸ 11 ਤੋਂ ਬਿਨਾਂ), x86-64, ਪਾਵਰ-ਪੀਸੀ (ਕੇਵਲ ਸੋਲਰਿਸ 2.5.1) |
ਕਰਨਲ ਕਿਸਮ | Monolithic with dynamically loadable modules |
ਡਿਫਲਟ ਵਰਤੋਂਕਾਰ ਇੰਟਰਫ਼ੇਸ | ਜਾਵਾ ਡੈਸਕਚਾਪ ਸਿਸਟਮ ਜਾਂ CDE ਜਾਂ GNOME |
ਲਸੰਸ | ਬਹੁ-ਲਸੰਸੀ |
ਅਧਿਕਾਰਤ ਵੈੱਬਸਾਈਟ | www |
ਬੰਦ ਕਰੋ