![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/2/24/Sukhdev_Singh_Dhindsa.jpg/640px-Sukhdev_Singh_Dhindsa.jpg&w=640&q=50)
ਸੁਖਦੇਵ ਸਿੰਘ ਢੀਂਡਸਾ
From Wikipedia, the free encyclopedia
ਸੁਖਦੇਵ ਸਿੰਘ ਢੀਂਡਸਾ (ਜਨਮ 9 1936) ਜੋ ਕਿ ਰਾਜ ਸਭਾ ਦੇ ਮੈਂਬਰ ਹਨ। ਉਹਨਾਂ ਨੂੰ ਪਦਮਾ ਭੂਸ਼ਣ ਅਵਾਰਡ ਨਾਲ 26 ਜਨਵਰੀ 2019 ਨੂੰ ਸਨਮਾਨਿਆ ਗਿਆ। ਉਹਨਾਂ ਨੇ ਦਿਸੰਬਰ 2020 'ਚ ਕਿਸਾਾਨੀ ਅੰਦੋਲਨ ਦੀ ਹਮਾਇਤ ਕਰਨ ਲਈ ਇਹ ਅਵਾਰਡ ਵਾਪਸ ਕਰ ਦਿੱਤਾ।
![Thumb image](http://upload.wikimedia.org/wikipedia/commons/thumb/a/a8/The_President%2C_Shri_Ram_Nath_Kovind_presenting_the_Padma_Bhushan_Award_to_Shri_Sukhdev_Singh_Dhindsa%2C_at_the_Civil_Investiture_Cerem.jpg/640px-The_President%2C_Shri_Ram_Nath_Kovind_presenting_the_Padma_Bhushan_Award_to_Shri_Sukhdev_Singh_Dhindsa%2C_at_the_Civil_Investiture_Cerem.jpg)
ਵਿਸ਼ੇਸ਼ ਤੱਥ ਸੁਖਦੇਵ ਸਿੰਘ ਢੀਂਡਸਾ, ਪਾਰਲੀਮੈਂਟ ਮੈਂਬਰ ਰਾਜ ਸਭਾ ...
ਸੁਖਦੇਵ ਸਿੰਘ ਢੀਂਡਸਾ | |
---|---|
![]() | |
ਪਾਰਲੀਮੈਂਟ ਮੈਂਬਰ ਰਾਜ ਸਭਾ | |
ਦਫ਼ਤਰ ਸੰਭਾਲਿਆ 9 ਅਪ੍ਰੈਲ 2010 | |
ਹਲਕਾ | ਪੰਜਾਬ |
ਪਾਰਲੀਮੈਂਟ ਮੈਂਬਰ ਲੋਕ ਸਭਾ | |
ਦਫ਼ਤਰ ਵਿੱਚ 2004 - 2009 | |
ਤੋਂ ਪਹਿਲਾਂ | ਸਿਮਰਨਜੀਤ ਸਿੰਘ ਮਾਨ |
ਤੋਂ ਬਾਅਦ | ਵਿਜੇ ਇੰਦਰ ਸਿੰਗਲਾ |
ਹਲਕਾ | ਸੰਗਰੂਰ |
ਨਿੱਜੀ ਜਾਣਕਾਰੀ | |
ਜਨਮ | (1936-04-09) 9 ਅਪ੍ਰੈਲ 1936 (ਉਮਰ 88) ਸੰਗਰੂਰ, ਪੰਜਾਬ , British India |
ਸਿਆਸੀ ਪਾਰਟੀ | ਸ਼੍ਰੋਮਣੀ ਅਕਾਲੀ ਦਲ (ਸੰਯੁਕਤ) [1] |
ਜੀਵਨ ਸਾਥੀ | ਹਰਜੀਤ ਕੌਰ |
ਬੱਚੇ | 1 ਪੁੱਤ ਅਤੇ 2 ਬੇਟੀਆਂ ਸਮੇਤ ਪਰਮਿੰਦਰ ਸਿੰਘ ਢੀਂਡਸਾ |
ਰਿਹਾਇਸ਼ | ਸੰਗਰੂਰ |
ਪੁਰਸਕਾਰ | ਪਦਮ ਭੂਸ਼ਨ (2019) |
ਸਰੋਤ: |
ਬੰਦ ਕਰੋ
ਇਹ ਖੇਡਾਂ ਅਤੇ ਕੈਮੀਕਲ ਫਰਟੀਲਾਈਜ਼ਰ ਦੇ 2000 ਤੋੰ 2004 ਤੱਕ ਵਾਜਪੇਈ ਦੀ ਤੀਜੀ ਕੈਬਨਿਟ ਵਿੱਚ ਕੇਂਦਰੀ ਮੰਤਰੀ ਵੀ ਰਹੇ। ਇਹ 1998 ਤੋਂ 2004 ਤੱੱ ਰਾਜ ਸਭਾ ਮੈਂਬਰ ਵੀ ਰਹੇ।[2]
ਇਹਨਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ 2017 ਤੱਕ ਪੰਜਾਬ ਦੇ ਖ਼ਜ਼ਾਨਾ ਮੰਤਰੀ ਵੀ ਰਹੇ।