ਸੀ. ਰਾਜਾਗੋਪਾਲਚਾਰੀ
ਸਿਆਸਤੀ ਨੇਤਾ ਅਤੇ ਪਹਿਲਾ ਭਾਰਤੀ ਗਵਰਨਰ ਜਨਰਲ / From Wikipedia, the free encyclopedia
ਚੱਕਰਵਰਤੀ ਰਾਜਗੁਪਾਲਚਾਰੀ (ਜਾਂ ਸੀ. ਰਾਜਗੁਪਾਲਚਾਰੀ ਜਾਂ ਰਾਜਾਜੀ ਜਾਂ ਸੀ.ਆਰ. (10 ਦਸੰਬਰ, 1878- 25 ਦਸੰਬਰ, 1972) ਇੱਕ ਵਕੀਲ, 'ਅਜ਼ਾਦੀ ਘੁਲਾਟੀਏ, ਸਿਆਸਤਦਾਨ, ਨੀਤੀਵਾਨ ਸੀ। ਉਹ ਭਾਰਤ ਦੇ ਅੰਤਮ ਗਵਰਨਰ ਜਰਨਲ ਸੀ। ਉਹ ਭਾਰਤੀ ਰਾਸ਼ਟਰੀ ਕਾਂਗਰਸ ਦੇ ਉਚਕੋਟੀ ਦੇ ਨੇਤਾ ਰਹੇ ਹਨ। ਉਹ ਬੰਗਾਲ ਦੇ ਗਵਰਨਰ ਵੀ ਰਹੇ ਹਨ। ਉਸ ਨੇ ਸਤੰਤਰ ਪਾਰਟੀ ਬਣਾਈ। ਭਾਰਤ ਰਤਨ ਪ੍ਰਾਪਤ ਕਰਨ ਵਾਲੇ ਉਹ ਪਹਿਲੇ ਭਾਰਤੀ ਨਾਗਰਿਕ ਸੀ।
ਵਿਸ਼ੇਸ਼ ਤੱਥ ਚੱਕਰਵਰਤੀ ਰਾਜਗੋਪਾਲਾਚਾਰੀ, ਭਾਰਤ ਦਾ ਗਵਰਨਰ ਜਰਨਲ ...
ਚੱਕਰਵਰਤੀ ਰਾਜਗੋਪਾਲਾਚਾਰੀ | |
---|---|
![]() ਸੀ ਰਾਜਗੋਪਾਲਾਚਾਰੀ | |
ਭਾਰਤ ਦਾ ਗਵਰਨਰ ਜਰਨਲ | |
ਦਫ਼ਤਰ ਵਿੱਚ 21 ਜੂਨ 1948 – 26 ਜਨਵਰੀ 1950 | |
ਮੋਨਾਰਕ | ਯੂਨਾਇਟਡ ਕਿੰਗਡਮ ਦਾ ਜਾਰਜ ਛੇਵਾਂ |
ਪ੍ਰਧਾਨ ਮੰਤਰੀ | ਜਵਾਹਰਲਾਲ ਨਹਿਰੂ |
ਤੋਂ ਪਹਿਲਾਂ | ਲੂਈਸ ਮਾਊਂਟਬੈਟਨ |
ਤੋਂ ਬਾਅਦ | ਪਦਵੀ ਹਟਾ ਦਿੱਤੀ ਗਈ |
ਮਦਰਾਸ ਦੇ ਮੁੱਖ ਮੰਤਰੀ | |
ਦਫ਼ਤਰ ਵਿੱਚ 10 ਅਪਰੈਲ 1952 – 13 ਅਪਰੈਲ 1954 | |
ਗਵਰਨਰ | ਸ੍ਰੀ ਪ੍ਰਕਾਸ਼ |
ਤੋਂ ਪਹਿਲਾਂ | ਪੀ ਐੱਸ ਕੁਮਾਰਸਵਾਮੀ ਰਾਜਾ |
ਤੋਂ ਬਾਅਦ | ਕੇ ਕਾਮਰਾਜ |
ਭਾਰਤ ਦਾ ਘਰੇਲੂ ਮਾਮਲਿਆਂ ਦਾ ਮੰਤਰੀ | |
ਦਫ਼ਤਰ ਵਿੱਚ 26 ਦਸੰਬਰ 1950 – 25 ਅਕਤੂਬਰ 1951 | |
ਪ੍ਰਧਾਨ ਮੰਤਰੀ | ਜਵਾਹਰਲਾਲ ਨਹਿਰੂ |
ਤੋਂ ਪਹਿਲਾਂ | ਵਲਭਭਾਈ ਪਟੇਲ |
ਤੋਂ ਬਾਅਦ | ਕੈਲਾਸ਼ ਨਾਥ ਕਾਟਜੂ |
ਗਵਰਨਰ ਪੱਛਮ ਬੰਗਾਲ | |
ਦਫ਼ਤਰ ਵਿੱਚ 15 ਅਗਸਤ 1947 – 21 ਜੂਨ 1948 | |
ਪ੍ਰੀਮੀਅਰ | ਪ੍ਰਫੁੱਲ ਚੰਦਰ ਘੋਸ਼ ਬਿਧਾਨ ਚੰਦਰ ਰਾਏ |
ਤੋਂ ਪਹਿਲਾਂ | ਫਰੈਡਰਿਕ ਬੁਰੋਜ |
ਤੋਂ ਬਾਅਦ | ਕੈਲਾਸ਼ ਨਾਥ ਕਾਟਜੂ |
ਮਦਰਾਸ ਦੇ ਮੁੱਖ ਮੰਤਰੀ | |
ਦਫ਼ਤਰ ਵਿੱਚ 14 ਜੁਲਾਈ 1937 – 9 ਅਕਤੂਬਰ 1939 | |
ਗਵਰਨਰ | ਲਾਰਡ ਅਰਸਕੀਨ |
ਤੋਂ ਪਹਿਲਾਂ | ਕੁਰਮਾ ਵੇਂਕਟਾ ਰੈਡੀ ਨਾਇਡੂ |
ਤੋਂ ਬਾਅਦ | ਤੰਗੁਤੂਰੀ ਪ੍ਰਕਾਸ਼ਮ |
ਨਿੱਜੀ ਜਾਣਕਾਰੀ | |
ਜਨਮ | (1878-12-10)10 ਦਸੰਬਰ 1878 ਥੋਰਾਪਾਲੀ, ਬਰਤਾਨਵੀ ਰਾਜ (ਹੁਣ ਭਾਰਤ) |
ਮੌਤ | 25 ਦਸੰਬਰ 1972(1972-12-25) (ਉਮਰ 94) ਮਦਰਾਸ, ਭਾਰਤ |
ਸਿਆਸੀ ਪਾਰਟੀ | ਸਤੰਤਰ ਪਾਰਟੀ (1959–1972) |
ਹੋਰ ਰਾਜਨੀਤਕ ਸੰਬੰਧ | ਭਾਰਤੀ ਰਾਸ਼ਟਰੀ ਕਾਂਗਰਸ (Before 1957) ਭਾਰਤੀ ਰਾਸ਼ਟਰੀ ਲੋਕਤੰਤਰੀ ਕਾਗਰਸ (1957–1959) |
ਜੀਵਨ ਸਾਥੀ | ਅਲਮੇਲੂ ਮੰਗਾਮਾ (1897–1916) |
ਅਲਮਾ ਮਾਤਰ | ਸੈਂਟਰਲ ਕਾਲਜ ਪ੍ਰੈਜ਼ੀਡੈਂਸੀ ਕਾਲਜ, ਮਦਰਾਸ |
ਪੇਸ਼ਾ | ਵਕੀਲ ਲੇਖਕ |
ਦਸਤਖ਼ਤ | |
ਬੰਦ ਕਰੋ
![Thumb image](http://upload.wikimedia.org/wikipedia/commons/thumb/a/af/Gandhi_Rajagopalachari.jpg/640px-Gandhi_Rajagopalachari.jpg)