ਸਵੀਲੇ ਜਾਂ ਇਸ਼ਬੀਲੀਆ ਗਿਰਜ਼ਾਘਰ (ਅੰਗਰੇਜ਼ੀ Cathedral of Saint Mary of the See, ਸਪੇਨੀ ਭਾਸ਼ਾ: Catedral de Santa María de la Sede) ਇੱਕ ਰੋਮਨ ਕੈਥੋਲਿਕ ਚਰਚ ਹੈ। ਇਹ ਸਵੀਲ ਆਂਦਾਲੁਸਿਆ ਸਪੇਨ ਵਿੱਚ ਸਥਿਤ ਹੈ। ਇਹ ਸਭ ਤੋਂ ਵੱਡਾ ਗੋਥਿਕ ਗਿਰਜਾ ਅਤੇ ਸੰਸਾਰ ਦਾ ਤੀਜਾ ਸਭ ਤੋਂ ਵੱਡਾ ਗਿਰਜ਼ਾਘਰ ਹੈ। ਇਸਨੂੰ ਅਤੇ ਸਵੀਲੇ ਦੇ ਅਲਖਜ਼ਾਰ ਨੂੰ ਯੂਨੇਸਕੋ ਵਲੋਂ 1987 ਵਿੱਚ ਵਿਸ਼ਵ ਵਿਰਾਸਤ ਟਿਕਾਣਿਆ[1] ਵਿੱਚ ਸ਼ਾਮਿਲ ਕੀਤਾ ਗਿਆ।

ਵਿਸ਼ੇਸ਼ ਤੱਥ ਸਵੀਲੇ ਗਿਰਜ਼ਾਘਰ Catedral de Santa María de la Sede, ਧਰਮ ...
ਸਵੀਲੇ ਗਿਰਜ਼ਾਘਰ
Catedral de Santa María de la Sede
Thumb
ਗਿਰਜਾਘਰ ਦੇ ਦੱਖਣਪੂਰਬੀ ਪਾਸੇ ਦਾ ਦ੍ਰਿਸ਼
ਧਰਮ
ਮਾਨਤਾਕੈਥੋਲਿਕ
RiteRoman Rite
Ecclesiastical or organizational statusਮਹਾਂਨਗਰ ਗਿਰਜ਼ਾਘਰ
LeadershipArchbishop Juan Asenjo Pelegrina
ਪਵਿੱਤਰਤਾ ਪ੍ਰਾਪਤੀ1507
ਟਿਕਾਣਾ
ਟਿਕਾਣਾਸਵੀਲੇ, ਆਂਦਾਲੂਸੀਆ, ਸਪੇਨ
ਗੁਣਕ37°23′9″N 5°59′35″W
ਆਰਕੀਟੈਕਚਰ
ਆਰਕੀਟੈਕਟAlonso Martínez, Pedro Dancart, Carles Galtés de Ruan, Alonso Rodríguez
ਕਿਸਮਗਿਰਜ਼ਾਘਰ
ਸ਼ੈਲੀਗੋਥਿਕ
ਨੀਂਹ ਰੱਖੀ1401
ਮੁਕੰਮਲ1528
ਵਿਸ਼ੇਸ਼ਤਾਵਾਂ
ਲੰਬਾਈ135 metres (443 ft)
ਚੌੜਾਈ100 metres (330 ft)
Width (nave)15 metres (49 ft)
ਉਚਾਈ (ਅਧਿਕਤਮ)42 metres (138 ft)
Spire(s)1
Spire height105 metres (344 ft)
UNESCO World Heritage Site
Official name: Cathedral, Alcázar and Archivo de Indias in Seville
Typeਸੱਭਿਆਚਾਰਕ
Criteriai, ii, iii, vi
Designated1987 (11th session)
Reference no.383
ਖੇਤਰੀ ਪਾਰਟੀ España
RegionEurope and North America
Spanish Cultural Heritage
Official name: Catedral de Santa María de la Sede de Sevilla
TypeReal property
Criteriaਸਮਾਰਕ
Designated29 ਦਸੰਬਰ 1928
Reference no.(R.I.) - 51 - 0000329 - 00000
ਵੈੱਬਸਾਈਟ
www.catedraldesevilla.es
ਬੰਦ ਕਰੋ

16ਵੀਂ ਸਦੀ ਵਿੱਚ ਇਸਦੇ ਬਣਨ ਤੋਂ ਬਾਅਦ ਇਹ ਹਾਗੀਆ ਸੋਫੀਆ ਗਿਰਜ਼ਾਘਰ ਦੀ ਥਾਂ ਸੰਸਾਰ ਦਾ ਸਭ ਤੋਂ ਵੱਡਾ ਗਿਰਜ਼ਾਘਰ ਬਣਿਆ। ਇਸ ਗਿਰਜ਼ਾਘਰ ਦੀ ਥਾਂ ਤੇ ਕਰਿਸਟੋਫਰ ਕੋਲੰਬਸ[2] ਨੂੰ ਦਫਨਾਇਆ ਗਿਆ ਸੀ। ਇਸ ਗਿਰਜ਼ੇ ਦੇ ਉੱਤਰ-ਪੂਰਬੀ ਹਿੱਸੇ ਵਿੱਚ ਪ੍ਰਧਾਨ ਪਾਦਰੀ ਰਹਿੰਦਾ ਹੈ।[3]

ਵੇਰਵਾ

Thumb
ਗਿਰਜ਼ੇ ਦਾ ਅੰਦਰੂਨੀ ਹਿੱਸਾ

ਇਹ ਗਿਰਜ਼ਾਘਰ ਸ਼ਹਿਰ ਦੀ ਅਮੀਰੀ ਨੂੰ ਦਿਖਾਉਣ ਲਈ ਬਣਾਇਆ ਗਿਆ ਸੀ। ਇਹ ਥਾਂ ਰੀਕੇਨਕੁਏਸਤਾ ਤੋਂ ਬਾਅਦ ਇੱਕ ਬਹੁਤ ਮਸ਼ਹੂਰ ਵਪਾਰਕ ਕੇਂਦਰ ਬਣ ਗਈ।[4] ਜੁਲਾਈ 1401 ਵਿੱਚ ਸ਼ਹਿਰ ਵਿੱਚ ਇੱਕ ਨਵਾਂ ਗਿਰਜ਼ਾਘਰ ਬਣਾਉਣ ਦਾ ਫੈਸਲਾ ਕੀਤਾ ਗਿਆ। ਅਤੇ ਇਸਦੀ ਉਸਾਰੀ 1402 ਵਿੱਚ ਸ਼ੁਰੂ ਹੋ ਕੇ 1506 ਵਿੱਚ ਖਤਮ ਹੋਈ।

ਗੈਲਰੀ

ਇੱਥੇ ਦਫ਼ਨਾਏ ਗਏ ਵਿਅਕਤੀ

Thumb
ਕਰਿਸਟੋਫਰ ਕੋਲੰਬਸ ਦਾ ਮਕਬਰਾ

ਸਰੋਤ

  • John Harvey, The Cathedrals of Spain
  • Luis Martinez Montiel, The Cathedral of Seville

ਹਵਾਲੇ

ਪੁਸਤਕ ਸੂਚੀ

ਬਾਹਰੀ ਲਿੰਕ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.