ਸਾਹਿਬਜ਼ਾਦਾ ਫ਼ਤਿਹ ਸਿੰਘ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚੌਥੇ ਅਤੇ ਸਭਤੋਂ ਛੋਟੇ ਪੁੱਤਰ ਦੁਨੀਆਂ ਦੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ / From Wikipedia, the free encyclopedia
ਫ਼ਤਿਹ ਸਿੰਘ (25 ਫਰਵਰੀ 1699 – 28 ਦਸੰਬਰ 1704 ਜਾਂ 12 ਦਸੰਬਰ 1705[note 1]), ਆਮ ਤੌਰ 'ਤੇ ਬਾਬਾ ਫ਼ਤਿਹ ਸਿੰਘ ਜਾਂ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਗੁਰੂ ਗੋਬਿੰਦ ਸਿੰਘ ਦੇ ਚੌਥੇ ਅਤੇ ਸਭ ਤੋਂ ਛੋਟੇ ਪੁੱਤਰ ਸਨ।
ਵਿਸ਼ੇਸ਼ ਤੱਥ ਸਾਹਿਬਜ਼ਾਦਾ ਬਾਬਾਫ਼ਤਿਹ ਸਿੰਘ ਜੀ, ਸਿਰਲੇਖ ...
ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ | |
---|---|
![]() ਗੁਰੂ ਗੋਬਿੰਦ ਸਿੰਘ ਦੇ ਪੁੱਤਰ ਫਤਿਹ ਸਿੰਘ ਨੂੰ ਦਰਸਾਉਂਦੀ ਪੁਰਾਣੀ ਫ੍ਰੈਸਕੋ ਕਲਾ | |
ਸਿਰਲੇਖ | ਸਾਹਿਬਜ਼ਾਦਾ |
ਨਿੱਜੀ | |
ਜਨਮ | (1699-02-25)25 ਫਰਵਰੀ 1699 |
ਮਰਗ | 28 ਦਸੰਬਰ 1704(1704-12-28) (ਉਮਰ 5) ਜਾਂ 12 ਦਸੰਬਰ 1705(1705-12-12) (ਉਮਰ 6) ਸਰਹਿੰਦ, ਫ਼ਤਿਹਗੜ੍ਹ ਸਾਹਿਬ, ਪੰਜਾਬ, ਭਾਰਤ |
ਧਰਮ | ਸਿੱਖ ਧਰਮ |
ਮਾਤਾ-ਪਿਤਾ |
|
ਲਈ ਪ੍ਰਸਿੱਧ | ਨਿਹੰਗਾਂ/ਅਕਾਲੀਆਂ ਦੇ ਪੂਰਵਜ |
Relatives | ਗੁਰੂ ਤੇਗ ਬਹਾਦਰ (ਦਾਦਾ) ਸਾਹਿਬਜ਼ਾਦਾ ਅਜੀਤ ਸਿੰਘ (ਸੌਤੇ ਭਰਾ) ਸਾਹਿਬਜ਼ਾਦਾ ਜੁਝਾਰ ਸਿੰਘ (ਭਰਾ) ਸਾਹਿਬਜ਼ਾਦਾ ਜ਼ੋਰਾਵਰ ਸਿੰਘ (ਭਰਾ) |
ਬੰਦ ਕਰੋ