![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/5/55/Iglesia_en_Cubas_de_la_Sagra.jpg/640px-Iglesia_en_Cubas_de_la_Sagra.jpg&w=640&q=50)
ਸਾਨ ਆਂਦਰੇਸ ਆਪੋਸਤੋਲ ਗਿਰਜਾਘਰ
From Wikipedia, the free encyclopedia
ਸਾਨ ਆਂਦਰੇਸ ਆਪੋਸਤੋਲ ਗਿਰਜਾਘਰ (ਸਪੇਨੀ: Iglesia Parroquial de San Andrés Apóstol) ਕੂਬਾਸ ਦੇ ਲਾ ਸਾਗਰ, ਸਪੇਨ ਵਿੱਚ ਸਥਿਤ ਇੱਕ ਗਿਰਜਾਘਰ ਹੈ। ਇਸਨੂੰ 1983 ਵਿੱਚ ਬੀਏਨ ਦੇ ਇੰਤੇਸੇਰੇਸ ਕੁਲਤੂਰਾਲ ਘੋਸ਼ਿਤ ਕੀਤਾ ਗਿਆ।[1]