ਸਪਿੱਨ-½From Wikipedia, the free encyclopedia ਸਪਿੱਨ-½ ਦੀ ਗਣਿਤਿਕ ਸਮਝ ਲਈ, ਦੇਖੋ ਸਪਿੱਨੌਰ।ਕੁਆਂਟਮ ਮਕੈਨਿਕਸ ਵਿੱਚ, ਸਪਿੱਨ, ਸਾਰੇ ਮੁਢਲੇ ਕਣਾਂ ਦੀ ਇੱਕ ਅੰਦਰੂਨੀ ਵਿਸ਼ੇਸ਼ਤਾ ਹੁੰਦੀ ਹੈ। ਫਰਮੀਔਨ ਕਣ, ਜੋ ਸਧਾਰਨ ਪਦਾਰਥ ਨੂੰ ਰਚਦੇ ਹਨ, ਅੱਧਾ ਅੰਕ ਸਪਿੱਨ ਰੱਖਦੇ ਹਨ। ਸਾਰੇ ਗਿਆਤ ਐਲੀਮੈਂਟਰੀ (ਮੁਢਲੇ) ਫਰਮੀਔਨਾਂ ਦਾ ਸਪਿੱਨ ½ ਵਾਲਾ ਹੁੰਦਾ ਹੈ।[1][2][3]
ਸਪਿੱਨ-½ ਦੀ ਗਣਿਤਿਕ ਸਮਝ ਲਈ, ਦੇਖੋ ਸਪਿੱਨੌਰ।ਕੁਆਂਟਮ ਮਕੈਨਿਕਸ ਵਿੱਚ, ਸਪਿੱਨ, ਸਾਰੇ ਮੁਢਲੇ ਕਣਾਂ ਦੀ ਇੱਕ ਅੰਦਰੂਨੀ ਵਿਸ਼ੇਸ਼ਤਾ ਹੁੰਦੀ ਹੈ। ਫਰਮੀਔਨ ਕਣ, ਜੋ ਸਧਾਰਨ ਪਦਾਰਥ ਨੂੰ ਰਚਦੇ ਹਨ, ਅੱਧਾ ਅੰਕ ਸਪਿੱਨ ਰੱਖਦੇ ਹਨ। ਸਾਰੇ ਗਿਆਤ ਐਲੀਮੈਂਟਰੀ (ਮੁਢਲੇ) ਫਰਮੀਔਨਾਂ ਦਾ ਸਪਿੱਨ ½ ਵਾਲਾ ਹੁੰਦਾ ਹੈ।[1][2][3]