ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/5 ਅਗਸਤ
ਫਰਮਾ ਵਿਕੀਪੀਡੀਆ / From Wikipedia, the free encyclopedia
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 4 ਅਗਸਤ • 5 ਅਗਸਤ • 6 ਅਗਸਤ
- 1850 – ਫ੍ਰਾਂਸ ਦੇ ਲੇਖਕ ਅਤੇ ਕਵੀ ਮੋਪਾਸਾਂ ਦਾ ਜਨਮ।
- 1930 – ਅਮਰੀਕਾ ਦੇ ਪੁਲਾੜ ਯਾਤਰੀ ਨੀਲ ਆਰਮਸਟਰਾਂਗ ਦਾ ਜਨਮ।
- 1962 – ਅਮਰੀਕੀ ਐਕਟ੍ਰਿਸ ਅਤੇ ਮਾਡਲ ਮਰਲਿਨ ਮੁਨਰੋ ਦੀ ਮੌਤ ਹੋਈ।
- 1965 – ਭਾਰਤ-ਪਾਕਿਸਤਾਨ ਯੁੱਧ (1965) ਸ਼ੁੁਰੂ ਹੋਇਆ ਜਦੋਂ ਪਾਕਿਸਤਾਨ ਦੇ ਸਿਪਾਹੀਆ ਨੇ ਨਿਯੰਤਰਨ ਰੇਖਾ ਨੂੰ ਪਾਰ ਕੀਤਾ।