ਲਾ ਸਾਲਵਾਦੋਰ ਗਿਰਜਾਘਰ
From Wikipedia, the free encyclopedia
From Wikipedia, the free encyclopedia
ਲਾ ਸਾਲਵਾਦੋਰ ਗਿਰਜਾਘਰ (ਸਪੇਨੀ: Catedral del Salvador) ਆਰਾਗੋਨ, ਸਪੇਨ ਵਿੱਚ ਸਥਿਤ ਇੱਕ ਗਿਰਜਾਘਰ ਹੈ। ਇਸਨੂੰ 3 ਜੂਨ 1931 ਨੂੰ ਬੀਏਨ ਦੇ ਇੰਤੇਰੇਸ ਕੁਲਤੂਰਾਲ ਘੋਸ਼ਿਤ ਕੀਤਾ ਗਿਆ।[1] ਇਹ ਵਿਸ਼ਵ ਵਿਰਾਸਤ ਟਿਕਾਣਾ ਆਰਾਗੋਨ ਦਾ ਮੁਦੇਖਾਰ ਆਰਕੀਟੈਕਚਰ ਦਾ ਇੱਕ ਹਿੱਸਾ ਹੈ।
ਲਾ ਸਾਲਵਾਦੋਰ ਗਿਰਜਾਘਰ Catedral del Salvador de Zaragoza | |
---|---|
ਧਰਮ | |
ਮਾਨਤਾ | ਰੋਮਨ ਕੈਥੋਲਿਕ |
ਸੂਬਾ | ਸਾਰਾਗੋਸਾ ਦੀ ਆਰਕਡਾਇਓਸੈਸ |
Ecclesiastical or organizational status | ਗਿਰਜਾਘਰ |
ਪਵਿੱਤਰਤਾ ਪ੍ਰਾਪਤੀ | 1318 |
ਟਿਕਾਣਾ | |
ਟਿਕਾਣਾ | ਸਾਰਾਗੋਸਾ, ਆਰਾਗੋਨ, ਸਪੇਨ |
ਗੁਣਕ | 41.65456°N 0.87585°W |
ਆਰਕੀਟੈਕਚਰ | |
ਕਿਸਮ | ਗਿਰਜਾਘਰ |
ਸ਼ੈਲੀ | ਰੋਮਾਨੈਸਕ, ਗੌਥਿਕ, ਮੁਦੇਖਾਰ |
UNESCO World Heritage Site | |
Type | ਸਭਿਆਚਾਰਿਕ |
Criteria | iv |
Designated | 1986 (10ਵੀਂ ਵਿਸ਼ਵ ਵਿਰਾਸਤ ਕਮੇਟੀ) |
Parent listing | ਆਰਾਗੋਨ ਦਾ ਮੁਦੇਖਾਰ ਆਰਕੀਟੈਕਚਰ |
Reference no. | 378 |
Extensions | 2001 |
State Party | ਸਪੇਨ |
ਖੇਤਰ | ਯੂਰਪ |
ਇਹ ਗਿਰਜਾਘਰ ਪਲਾਸਾ ਦੇ ਲਾ ਸਿਓ ਵਿੱਚ ਸਥਿਤ ਹੈ ਅਤੇ ਇਸਨੂੰ ਆਮ ਤੌਰ ਉੱਤੇ ਲਾ ਸਿਓ ਵੀ ਕਿਹਾ ਜਾਂਦਾ ਹੈ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.