ਰੇ ਕ੍ਰੌਕ
From Wikipedia, the free encyclopedia
ਰੇਮੰਡ ਐਲਬਰਟ ਰੇ ਕ੍ਰੌਕ (ਅਕਤੂਬਰ 5, 1902 ਤੋਂ ਜਨਵਰੀ 14, 1984) ਇੱਕ ਅਮਰੀਕੀ ਕਾਰੋਬਾਰੀ ਸੀ। ਉਹ 1954 ਵਿੱਚ ਕੈਲੀਫੋਰਨੀਆ ਦੀ ਕੰਪਨੀ ਮੈਕਡੋਨਲਡ’ਜ਼ ਨਾਲ ਜੁੜੇ। ਕੁਝ ਮਹੀਨਿਆਂ ਬਾਅਦ ਉਸਨੇ ਅਤੇ ਉਸਦੇ ਭਾਗੀਦਾਰ ਨੇ ਦੇਸ਼ਭਰ ਵਿੱਚ ਅਤੇ ਅਤੇ ਫਿਰ ਦੁਨੀਆਭਰ ਵਿੱਚ ਫਰੈਂਚਾਈਜ਼ੀਆਂ ਖੋਲੀਆਂ ਅਤੇ ਦੁਨੀਆ ਦੇ ਸਭ ਤੋਂ ਸਫਲ ਫਾਸਟ ਫੂਡ ਕਾਰਪੋਰੇਸ਼ਨ ਬਣ ਗਏ। ਕ੍ਰੌਕ ਨੂੰ ਟਾਈਮ ਨੇ 100: ਸਭ ਤੋਂ ਮਹੱਤਵਪੂਰਨ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਸੀ। ਉਸ ਕੋਲ 1974 ਤੋਂ ਲੈ ਕੇ 1984 ਤੱਕ (ਆਪਣੀ ਮੌਤ ਤੱਕ) ਸੈਨ ਡਿਏਗੋ ਪੈਡਰੇਸ ਬੇਸਬਾਲ ਟੀਮ ਦੀ ਮਾਲਕੀ ਵੀ ਸੀ।
ਵਿਸ਼ੇਸ਼ ਤੱਥ ਰੇ ਕ੍ਰੌਕ, ਜਨਮ ...
ਰੇ ਕ੍ਰੌਕ | |
---|---|
ਜਨਮ | ਰੇਮੰਡ ਐਲਬਰਟ ਕ੍ਰੌਕ (1902-10-05)ਅਕਤੂਬਰ 5, 1902 ਓਕ ਪਾਰਕ, ਇਲੀਨੋਇਸ ਅਮਰੀਕਾ |
ਮੌਤ | ਜਨਵਰੀ 14, 1984(1984-01-14) (ਉਮਰ 81) |
ਮੌਤ ਦਾ ਕਾਰਨ | ਦਿਲ ਦਾ ਫੇਲ ਹੋਣਾ |
ਰਾਸ਼ਟਰੀਅਤਾ | ਅਮਰੀਕੀ ਅਤੇ ਚੈੱਕ |
ਪੇਸ਼ਾ | ਕਾਰੋਬਾਰੀ, ਫ੍ਰੈਂਚਾਈਜ਼ਰ |
ਜੀਵਨ ਸਾਥੀ |
ਏਥਲ ਫਲੇਮਿੰਗ
(ਵਿ. 1922; ਤਲਾਕ 1961)ਜੇਨ ਡੌਬਿਨਸ ਗ੍ਰੀਨ
(ਵਿ. 1963; ਤਲਾਕ 1968)ਜੋਨ ਕ੍ਰੌਕ (ਵਿ. 1969) |
ਬੱਚੇ | ਮੈਰਾਲਿਨ ਕ੍ਰੌਕ ਬਾਰਟ (1924-1973) |
ਬੰਦ ਕਰੋ