ਯੇਵਜੀਨੀ ਲਿਓਨਫ਼
From Wikipedia, the free encyclopedia
ਯੇਵਜੀਨੀ ਪਾਵਲੋਵਿਚ ਲਿਓਨਫ਼ (ਰੂਸੀ: Евгений Павлович Леонов; 2 ਸਤੰਬਰ 1926 – 29 ਜਨਵਰੀ 1994) ਇੱਕ ਮਸ਼ਹੂਰ ਰੂਸੀ/ਸੋਵੀਅਤ ਅਭਿਨੇਤਾ ਸੀ, ਜੋਜਿਸ ਨੇ ਕਈ ਮਸ਼ਹੂਰ ਸੋਵੀਅਤ ਫਿਲਮਾਂ ਜਿਵੇਂ ਭਾਗਸ਼ਾਲੀ ਜੈਂਟਲਮੈਨ (ਰੂਸੀ: Джентльмены удачи), ਮਿਮੀਨੋ (ਰੂਸੀ: Мимино) ਅਤੇ ਪੋਲੋਸਤਾਈ ਰੇਯਸ (ਰੂਸੀ: Джентльмены удачи) ਵਿੱਚ ਮੁੱਖ ਰੋਲ ਨਿਭਾਏ। ਉਸਨੂੰ "ਰੂਸ ਦੇ ਸਭ ਤੋਂ ਵੱਧ ਹਰਮਨਪਿਆਰੇ ਪ੍ਰੇਮੀਆਂ-ਅਦਾਕਾਰਾਂ ਵਿੱਚੋਂ ਇੱਕ" ਕਿਹਾ ਜਾਂਦਾ ਹੈ,[1] ਉਸਨੇ ਕਈ ਸੋਵੀਅਤ ਕਾਰਟੂਨ ਕਿਰਦਾਰਾਂ, ਜਿਵੇਂ ਕਿ ਵਿੰਨੀ-ਪੂਹ ਨੂੰ ਅਵਾਜ਼ ਦਿੱਤੀ।
ਵਿਸ਼ੇਸ਼ ਤੱਥ ਯੇਵਜੀਨੀ ਲਿਓਨਫ਼Евгений Леонов PAU, ਜਨਮ ...
ਯੇਵਜੀਨੀ ਲਿਓਨਫ਼ Евгений Леонов PAU | |
---|---|
ਜਨਮ | ਯੇਵਜੀਨੀ ਪਾਵਲੋਵਿਚ ਲਿਓਨਫ਼ (1926-09-02)2 ਸਤੰਬਰ 1926 ਮਾਸਕੋ, ਸੋਵੀਅਤ ਯੂਨੀਅਨ |
ਮੌਤ | 29 ਜਨਵਰੀ 1994(1994-01-29) (ਉਮਰ 67) ਮਾਸਕੋ, ਰੂਸ |
ਕਬਰ | ਨੋਵੋਡੋਵਿਚੀ ਕਬਰਸਤਾਨ, ਰੂਸ |
ਅਲਮਾ ਮਾਤਰ | ਮਾਸਕੋ ਆਰਟ ਥੀਏਟਰ |
ਪੇਸ਼ਾ | ਅਦਾਕਾਰ |
ਸਰਗਰਮੀ ਦੇ ਸਾਲ | 1947–1993 |
ਖਿਤਾਬ | ਯੂਐਸਐਸਆਰ ਦਾ ਲੋਕ ਕਲਾਕਾਰ (1978) |
ਜੀਵਨ ਸਾਥੀ | ਵਾਂਦਾ ਸਤੋਇਲੋਵਾ |
ਬੱਚੇ | ਆਂਦਰੇ ਲਿਓਨਫ਼ (1959) |
ਮਾਤਾ-ਪਿਤਾ | ਪਾਵੇਲ ਵਸੀਲੀਏਵਿਚ ਲਿਓਨਫ਼ ਅੰਨਾ ਇਲਿਨਿਚਨਾ ਲਿਓਨਫ਼ |
ਪੁਰਸਕਾਰ | |
ਬੰਦ ਕਰੋ