ਯੂਰੋ
ਯੂਰਪੀ ਮੁਦਰਾ / From Wikipedia, the free encyclopedia
ਯੂਰੋ (ਨਿਸ਼ਾਨ: €; ਕੋਡ: EUR) ਯੂਰਪੀ ਸੰਘ ਦੀਆਂ ਸੰਸਥਾਵਾਂ ਵੱਲੋਂ ਵਰਤੀ ਜਾਂਦੀ ਮੁਦਰਾ ਹੈ ਅਤੇ ਯੂਰੋਜੋਨ ਦੀ ਅਧਿਕਾਰਕ ਮੁਦਰਾ ਹੈ ਜਿਸ ਵਿੱਚ ਇਸ ਸੰਘ ਦੇ 28 ਮੈਂਬਰਾਂ ਵਿੱਚੋਂ 20 ਸ਼ਾਮਲ ਹਨ: ਆਸਟਰੀਆ, ਬੈਲਜੀਅਮ, ਸਾਈਪ੍ਰਸ, ਇਸਤੋਨੀਆ, ਫ਼ਿਨਲੈਂਡ, ਫ਼ਰਾਂਸ, ਜਰਮਨੀ, ਯੂਨਾਨ, ਆਇਰਲੈਂਡ, ਇਟਲੀ, ਲਕਸਮਬਰਗ, ਮਾਲਟਾ, ਨੀਦਰਲੈਂਡ, ਪੁਰਤਗਾਲ, ਸਲੋਵਾਕੀਆ, ਸਲੋਵੇਨੀਆ ਅਤੇ ਸਪੇਨ।[3][4] ਇਹ ਮੁਦਰਾ ਪੰਜ ਹੋਰਨਾਂ ਮੁਥਾਜ ਯੂਰਪੀ ਦੇਸ਼ਾਂ ਵਿੱਚ ਵੀ ਵਰਤੀ ਜਾਂਦੀ ਹੈ ਅਤੇ ਨਤੀਜੇ ਵਜੋਂ ਰੋਜ਼ਾਨਾ ਇਹਨੂੰ ਲਗਭਗ 33.2 ਕਰੋੜ ਯੂਰਪੀਆਂ ਵੱਲੋਂ ਵਰਤੀ ਜਾਂਦੀ ਹੈ।[5] ਇਹ ਤੋਂ ਬਗ਼ੈਰ ਦੁਨੀਆਂ ਭਰ ਵਿੱਚ 17.5 ਕਰੋੜ ਲੋਕ—ਅਫ਼ਰੀਕਾ ਦੇ 15 ਕਰੋੜ ਲੋਕਾਂ ਸਮੇਤ—ਯੂਰੋ ਨਾਲ਼ ਜੁੜੀਆਂ ਹੋਈਆਂ ਮੁਦਰਾਵਾਂ ਵਰਤਦੇ ਹਨ।
ਵਿਸ਼ੇਸ਼ ਤੱਥ ਯੂਰੋ Euro, ευρώ (ਯੂਨਾਨੀ) евро (ਬੁਲਗਾਰੀਆਈ) ...
ਯੂਰੋ Euro | |||
---|---|---|---|
ευρώ (ਯੂਨਾਨੀ) евро (ਬੁਲਗਾਰੀਆਈ) | |||
| |||
ISO 4217 ਕੋਡ | EUR (num. 978) | ||
ਕੇਂਦਰੀ ਬੈਂਕ | ਯੂਰਪੀ ਕੇਂਦਰੀ ਬੈਂਕ | ||
ਵੈੱਬਸਾਈਟ | www.ecb.europa.eu | ||
ਅਧਿਕਾਰਕ ਵਰਤੋਂਕਾਰ |
ਯੂਰਪੀ ਸੰਘ ਤੋਂ ਬਾਹਰ (8)
| ||
ਗ਼ੈਰ-ਅਧਿਕਾਰਕ ਵਰਤੋਂਕਾਰ | |||
ਫੈਲਾਅ | 1.4%, ਦਸੰਬਰ 2012 | ||
ਸਰੋਤ | ECB, June 2009 | ||
ਤਰੀਕਾ | HICP | ||
ਇਹਨਾਂ ਵੱਲੋਂ ਜੋੜੀ ਗਈ | 10 ਮੁਦਰਾਵਾਂ
| ||
ਉਪ-ਇਕਾਈ | |||
1/100 | ਸੈਂਟ actual usage varies depending on language | ||
ਨਿਸ਼ਾਨ | € | ||
ਉਪਨਾਮ | ਇਕਹਿਰੀ ਮੁਦਰਾ[2] ਸਥਾਨਕ ਨਾਂ
| ||
ਬਹੁ-ਵਚਨ | ਯੂਰੋ ਭਾਸ਼ਾਈ ਮੁੱਦੇ ਵੇਖੋ | ||
ਸੈਂਟ | ਲੇਖ ਵੇਖੋ | ||
ਸਿੱਕੇ | 1c, 2c, 5c, 10c, 20c, 50c, €1, €2 | ||
ਬੈਂਕਨੋਟ | €5, €10, €20, €50, €100, €200, €500 | ||
ਛਾਪਕ | ਕਈ
| ||
ਵੈੱਬਸਾਈਟ | ਕਈ
| ||
ਟਕਸਾਲ | ਕਈ
| ||
ਵੈੱਬਸਾਈਟ | ਕਈ
|
ਬੰਦ ਕਰੋ