ਮੁਹੰਮਦ ਮੁਸੱਦਕ
From Wikipedia, the free encyclopedia
ਮੁਹੰਮਦ ਮੋਸੱਦਕ (ਫ਼ਾਰਸੀ: محمد مصدق, IPA: [mohæmˈmæd(-e) mosædˈdeɣ] ( ਸੁਣੋ), 16 ਜੂਨ 1882 - 5 ਮਾਰਚ 1967) ਇੱਕ ਈਰਾਨੀ ਸਿਆਸਤਦਾਨ ਸੀ। ਉਹ ਲੋਕਾਂ ਦਾ ਚੁਣਿਆ ਹੋਇਆ[1][2][3] 1951 ਤੋਂ 1953 ਤੱਕ ਈਰਾਨ ਦਾ ਪਰਧਾਨ ਮੰਤਰੀ ਸੀ। 1953 ਵਿੱਚ ਅਮਰੀਕਨ ਸੀ. ਆਈ. ਏ. ਅਤੇ ਬਰਤਾਨੀਆ ਦੀ ਮਿਲੀਜੁਲੀ ਸਾਜ਼ਿਸ਼ ਨਾਲ ਉਸ ਦਾ ਤਖ਼ਤਾ ਉਲਟਾਅ ਦਿੱਤਾ ਗਿਆ ਸੀ।[4][5]
ਵਿਸ਼ੇਸ਼ ਤੱਥ ਮੁਹੰਮਦ ਮੋਸੱਦਕ, ਈਰਾਨ ਦਾ 60ਵਾਂ ਅਤੇ 62ਵਾਂ ਪਰਧਾਨ ਮੰਤਰੀ ...
ਮੁਹੰਮਦ ਮੋਸੱਦਕ | |
---|---|
ਈਰਾਨ ਦਾ 60ਵਾਂ ਅਤੇ 62ਵਾਂ ਪਰਧਾਨ ਮੰਤਰੀ | |
ਦਫ਼ਤਰ ਵਿੱਚ 21 ਜੁਲਾਈ 1952 – 19 ਅਗਸਤ 1953 | |
ਮੋਨਾਰਕ | ਮੁਹੰਮਦ ਰਜ਼ਾ ਪਹਿਲਵੀ |
ਉਪ | Ahmad Zirakzadeh |
ਤੋਂ ਪਹਿਲਾਂ | Ahmad Qavam |
ਤੋਂ ਬਾਅਦ | Fazlollah Zahedi |
ਦਫ਼ਤਰ ਵਿੱਚ 28 ਅਪਰੈਲ 1951 – 16 ਜੁਲਾਈ 1952 | |
ਮੋਨਾਰਕ | ਮੁਹੰਮਦ ਰਜ਼ਾ ਪਹਿਲਵੀ |
ਉਪ | ਹੁਸੈਨ ਫ਼ਾਤਿਮੀ |
ਤੋਂ ਪਹਿਲਾਂ | ਹੁਸੈਨ ਅਲਾ |
ਤੋਂ ਬਾਅਦ | Ahmad Qavam |
Leader of National Front | |
ਦਫ਼ਤਰ ਵਿੱਚ 1 ਜਨਵਰੀ 1949 – 5 ਮਾਰਚ 1967 | |
ਉਪ | Karim Sanjabi |
ਤੋਂ ਪਹਿਲਾਂ | Party created |
ਤੋਂ ਬਾਅਦ | Karim Sanjabi |
ਈਰਾਨ ਦਾ ਪਾਰਲੀਮੈਂਟ ਮੈਂਬਰ | |
ਦਫ਼ਤਰ ਵਿੱਚ 1 ਮਈ 1920 – 19 ਅਗਸਤ 1953 | |
ਹਲਕਾ | ਤਹਿਰਾਨ |
ਨਿੱਜੀ ਜਾਣਕਾਰੀ | |
ਜਨਮ | (1882-06-16)16 ਜੂਨ 1882 ਤਹਿਰਾਨ, Persia |
ਮੌਤ | 5 ਮਾਰਚ 1967(1967-03-05) (ਉਮਰ 84) Ahmadabad-e Mosaddeq, Iran |
ਸਿਆਸੀ ਪਾਰਟੀ | National Front |
ਜੀਵਨ ਸਾਥੀ | Zia os-Saltane (1901–1965) |
ਬੱਚੇ | 5 |
ਅਲਮਾ ਮਾਤਰ | Sciences Po University of Neuchâtel |
ਦਸਤਖ਼ਤ | |
ਬੰਦ ਕਰੋ