ਮਾਂ ਦਿਵਸ[1] 1908 ਤੋਂ ਹੋਂਦ ਵਿੱਚ ਆਇਆ। ਮਾਂ ਆਦਿ ਕਾਲ ਤੋਂ ਹੀ ਤਿਆਗ, ਮਮਤਾ ਅਤੇ ਪਿਆਰ ਦੀ ਮੂਰਤੀ ਹੈ, ਇਸੇ ਦੇ ਸਤਿਕਾਰ 'ਚ 'ਮਾਂ ਦਿਵਸ' ਮਨਾਇਆ ਜਾਂਦਾ ਹੈ।
ਵਿਸ਼ੇਸ਼ ਤੱਥ ਮਾਂ ਦਿਵਸ, ਮਨਾਉਣ ਵਾਲੇ ...
ਮਾਂ ਦਿਵਸ |
---|
1905 ਦੇ ਇੱਕ ਪੋਸਟਕਾਰਡ ਉੱਤੇ ਇੱਕ ਮਾਂ ਤੇ ਉਸਦਾ ਬੱਚਾ |
ਮਨਾਉਣ ਵਾਲੇ | ਬਹੁਤ ਸਾਰੇ ਦੇਸ਼ਾਂ ਵਿੱਚ |
---|
ਕਿਸਮ | ਵਪਾਰਕ |
---|
ਮਹੱਤਵ | ਮਾਂ ਅਤੇ ਮਮਤਾ ਨੂੰ ਸਮਰਪਿਤ |
---|
ਮਿਤੀ | ਮਈ ਦੇ ਦੂਜੇ ਐਤਵਾਰ ਜਾਂ ਚੋਥੇ ਐਤਵਾਰ |
---|
ਬਾਰੰਬਾਰਤਾ | ਸਲਾਨਾ |
---|
ਨਾਲ ਸੰਬੰਧਿਤ | ਬਾਲ ਦਿਵਸ, ਪਿਤਾ ਦਿਵਸ, ਮਾਪੇ ਦਿਵਸ |
---|
ਬੰਦ ਕਰੋ