ਮਦਨ ਮੋਹਨ ਮਾਲਵੀਆ
ਭਾਰਤੀ ਰਾਜਨੇਤਾ ਅਤੇ ਸਿੱਖਿਅਕ / From Wikipedia, the free encyclopedia
ਪੰਡਿਤ ਮਦਨ ਮੋਹਨ ਮਾਲਵੀਆ (ਹਿੰਦੀ: पंडित मदन मोहन मालवीय) ਉੱਚਾਰਨ (ਮਦਦ·ਫ਼ਾਈਲ) (1861–1946) ਭਾਰਤੀ ਸਿੱਖਿਆ ਸ਼ਾਸ਼ਤਰੀ ਅਤੇ ਭਾਰਤੀ ਆਜ਼ਾਦੀ ਲਹਿਰ ਵਿੱਚ ਆਪਣੀ ਭੂਮਿਕਾ, ਅਤੇ ਸੱਜੀ ਪਾਰਟੀ ਹਿੰਦੂ ਮਹਾਸਭਾ ਦੇ ਮੁਢਲੇ ਨੇਤਾਵਾਂ ਵਿੱਚੋਂ ਇੱਕ ਹੋਣ ਨਾਤੇ ਹਿੰਦੂ ਰਾਸ਼ਟਰਵਾਦ ਨਾਲ ਜੁੜਨ ਲਈ ਮਸ਼ਹੂਰ ਸਿਆਸਤਦਾਨ ਸਨ। ਉਹ ਭਾਰਤ ਦੇ ਪਹਿਲੇ ਅਤੇ ਅਖੀਰ ਵਿਅਕਤੀ ਸਨ ਜਿਹਨਾਂ ਨੂੰ 'ਮਹਾਮਨਾ' ਦੀ ਸਨਮਾਨਜਨਕ ਉਪਾਧੀ ਨਾਲ ਨਿਵਾਜਿਆ ਗਿਆ ਹੋਵੇ।[1] ਉਹ ਚਾਰ ਵਾਰ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਰਹੇ ਅਤੇ ਏਸ਼ੀਆ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਬਾਨੀ ਸਨ।[2] 2015 ਵਿੱਚ ਪੰਡਿਤ ਮਦਨ ਮੋਹਨ ਮਾਲਵੀਆ ਨੂੰ ਭਾਰਤ ਰਤਨ ਇਨਾਮ ਨਾਲ ਨਿਵਾਜਿਆ ਗਿਆ।[3]
ਵਿਸ਼ੇਸ਼ ਤੱਥ ਪੰਡਿਤਮਦਨ ਮੋਹਨ ਮਾਲਵੀਆ, ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ...
ਮਦਨ ਮੋਹਨ ਮਾਲਵੀਆ | |
---|---|
ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ | |
ਦਫ਼ਤਰ ਵਿੱਚ 1909–10; 1918–19; 1932 and 1933 | |
Incumbent | ਸੋਨੀਆ ਗਾਂਧੀ |
ਨਿੱਜੀ ਜਾਣਕਾਰੀ | |
ਜਨਮ | (1861-12-25)25 ਦਸੰਬਰ 1861 ਅਲਾਹਾਬਾਦ, ਭਾਰਤ |
ਮੌਤ | 12 ਨਵੰਬਰ 1946(1946-11-12) (ਉਮਰ 84) ਬਨਾਰਸ |
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਇੰਡੀਅਨ ਨੈਸ਼ਨਲ ਕਾਂਗਰਸ |
ਅਲਮਾ ਮਾਤਰ | ਅਲਾਹਾਬਾਦ ਯੂਨੀਵਰਸਿਟੀ ਕਲਕਤਾ ਯੂਨੀਵਰਸਿਟੀ |
ਬੰਦ ਕਰੋ