![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/3/34/Russian_troops_storming_Beijing_gates_1900.gif/640px-Russian_troops_storming_Beijing_gates_1900.gif&w=640&q=50)
ਬਾਕਸਰ ਬਗ਼ਾਵਤ
From Wikipedia, the free encyclopedia
ਬਾਕਸਰ ਬਗ਼ਾਵਤ (ਹੋਰ ਨਾਂ ਬਾਕਸਰ ਗ਼ਦਰ ਜਾਂ ਯੀਹੇਤੁਆਨ ਲਹਿਰ ਹਨ) ਇੱਕ ਹਿੰਸਕ, ਦੇਸ਼-ਵਿਰੋਧੀ ਅਤੇ ਇਸਾਈ-ਵਿਰੋਧੀ ਲਹਿਰ ਸੀ ਜੋ 1898 ਤੋਂ ਲੈ ਕੇ 1900 ਤੱਕ ਛਿੰਙ ਖ਼ਾਨਦਾਨ ਦੇ ਖ਼ਾਤਮੇ ਵੇਲੇ ਚੀਨ ਵਿੱਚ ਵਾਪਰੀ। ਇਸ ਦੀ ਸ਼ੁਰੂਆਤ ਸੱਚ ਹੇਠ ਇੱਕ ਹੋਏ ਨਾਗਰਿਕ ਫ਼ੌਜੀਆਂ, ਜਿਹਨਾਂ ਨੂੰ ਅੰਗਰੇਜ਼ੀ ਵਿੱਚ "ਬਾਕਸਰ" ਆਖਿਆ ਜਾਂਦਾ ਸੀ, ਨੇ ਕੀਤੀ ਜੋ ਮੂਲ-ਕੌਮੀ ਜਜ਼ਬੇ ਅਤੇ ਵਿਦੇਸ਼ੀ ਸਾਮਰਾਜਵਾਦ ਅਤੇ ਇਸਾਈਅਤ ਦੇ ਵਿਰੋਧ ਸਦਕਾ ਪ੍ਰੇਰਿਤ ਹੋਏ ਸਨ। ਵਿਸ਼ਵ ਦੀਆਂ ਮਹਾਨ ਤਾਕਤਾਂ ਨੇ ਵਿੱਚ ਪੈ ਕੇ ਚੀਨੀ ਫ਼ੌਜਾਂ ਨੂੰ ਹਰਾ ਦਿੱਤਾ।
![](http://upload.wikimedia.org/wikipedia/commons/thumb/4/4a/Commons-logo.svg/30px-Commons-logo.svg.png)
ਬਾਕਸਰ ਬਗ਼ਾਵਤ | |||||||
---|---|---|---|---|---|---|---|
![]() ![]() ਉੱਤੋਂ ਥੱਲੇ:ਰੂਸੀ ਤੋਪਾਂ ਪੀਕਿੰਙ ਦੇ ਬੂਹੇ ਭੰਨਦੀਆਂ ਹੋਈਆਂ, ਅਮਰੀਕੀ ਫ਼ੌਜਾਂ ਬੀਜਿੰਗ ਦੀਆਂ ਕੰਧਾਂ ਉੱਤੇ ਚੜ੍ਹਾਈ ਕਰਦੀਆਂ ਹੋਈਆਂ। | |||||||
| |||||||
Belligerents | |||||||
ਅੱਠ-ਦੇਸ਼ੀ ਗੱਠਜੋੜ: |
| ||||||
Commanders and leaders | |||||||
ਨੁਮਾਇੰਦਗੀ ਫਰਮਾ:Country data ਗਰੇਟ ਬ੍ਰਿਟੇਨ ਅਤੇ ਆਇਰਲੈਂਡ ਦੀ ਸੰਯੁਕਤ ਬਾਦਸ਼ਾਹੀ ਕਲਾਡ ਮੈਕਸਵਲ ਮਿਕਡਾਨਲਡ ਸੀਮਰ ਚੜ੍ਹਾਈ ਫਰਮਾ:Country data ਗਰੇਟ ਬ੍ਰਿਟੇਨ ਅਤੇ ਆਇਰਲੈਂਡ ਦੀ ਸੰਯੁਕਤ ਬਾਦਸ਼ਾਹੀ ਐਡਵਰਡ ਹੋਬਾਰਟ ਸੀਮਰ ਗੈਸਲੀ ਚੜ੍ਹਾਈ ਫਰਮਾ:Country data ਗਰੇਟ ਬ੍ਰਿਟੇਨ ਅਤੇ ਆਇਰਲੈਂਡ ਦੀ ਸੰਯੁਕਤ ਬਾਦਸ਼ਾਹੀ ਐਲਫ਼ਰਡ ਗੈਸਲੀ ਫਰਮਾ:Country data ਰੂਸੀ ਸਾਮਰਾਜ ਯਵਗਨੀ ਇਵਾਨੋਵਿੱਚ ਅਲੈਕਸੀਏਵ ਫਰਮਾ:Country data ਰੂਸੀ ਸਾਮਰਾਜ ਨਿਕੋਲਾਈ ਲਿਨੇਵਿਚ ਫਰਮਾ:Country data ਜਪਾਨੀ ਸਾਮਰਾਜ ਫ਼ੁਕੂਸ਼ੀਮਾ ਯਾਸੂਮਾਸਾ ![]() ![]() ਕਬਜ਼ੇਕਾਰ ਫ਼ੌਜ ਫਰਮਾ:Country data ਜਰਮਨ ਸਾਮਰਾਜ ਆਲਫ਼ਰਡ ਵੌਨ ਵਾਲਡਰਜ਼ੀ ਮਾਂਚੂਰੀਆ ਉੱਤੇ ਰੂਸ ਦਾ ਕਬਜ਼ਾ ਫਰਮਾ:Country data ਰੂਸੀ ਸਾਮਰਾਜ ਅਲੈਕਸੀ ਕੂਰੋਪਾਤਕਿਨ |
ਫਰਮਾ:Country data ਛਿੰਙ ਖ਼ਾਨਦਾਨ ਮਹਾਰਾਣੀ ਦੁਆਜਰ ਸੀਸ਼ੀ | ||||||
Strength | |||||||
~ 50,255 ਕੁੱਲ ਇਤਿਹਾਦੀ ਫ਼ੌਜਾਂ ਫਰਮਾ:Country data ਰੂਸੀ ਸਾਮਰਾਜ ਮਾਂਚੂਰੀਆ ਵਿੱਚ 200,000 ਰੂਸੀ ਫ਼ੌਜੀ |
![]() ਫਰਮਾ:Country data ਛਿੰਙ ਖ਼ਾਨਦਾਨ 100,000 ਸ਼ਾਹੀ ਫ਼ੌਜੀ[3] | ||||||
Casualties and losses | |||||||
2500 ਵਿਦੇਸ਼ੀ ਫ਼ੌਜੀ |
2,000 ਸ਼ਾਹੀ ਫ਼ੌਜੀ[4] Unknown number of Boxers | ||||||
ਬਾਕਸਰਾਂ ਵੱਲੋਂ 32,000 ਚੀਨੀ ਇਸਾਈ ਅਤੇ 200 ਮਿਸ਼ਨਰੀ ਮਾਰੇ ਗਏ (ਉੱਤਰੀ ਚੀਨ ਵਿੱਚ)[5] ਬਾਕਸਰਾਂ ਵੱਲੋਂ ਕੁੱਲ 100,000 ਆਮ ਲੋਕ ਮਾਰੇ ਗਏ[6] ਬਾਹਰਲੇ ਫ਼ੌਜੀਆਂ ਵੱਲੋਂ ਕੁੱਲ 5,000 ਆਮ ਲੋਕ ਮਾਰੇ ਗਏ |