![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/9/90/Announcement_in_a_Filipino_Chinese_daily_newspaper_%2528Traditional_Chinese%2529.jpg/640px-Announcement_in_a_Filipino_Chinese_daily_newspaper_%2528Traditional_Chinese%2529.jpg&w=640&q=50)
ਰਵਾਇਤੀ ਚੀਨੀ ਵਰਣਮਾਲਾ
From Wikipedia, the free encyclopedia
ਰਵਾਇਤੀ ਚੀਨੀ ਵਰਣਮਾਲਾ (ਰਿਵਾਇਤੀ ਚੀਨੀ: 正體字/繁體字; ਸਰਲ ਚੀਨੀ: 正体字/繁体字; Pinyin: Zhèngtǐzì/Fántĭzì) ਚੀਨੀ ਲਿਖਣ ਪ੍ਰਣਾਲੀ ਦੇ ਉਹ ਅੱਖਰ ਹਨ ਜਿਨ੍ਹਾਂ ਵਿੱਚ 1946 ਤੋਂ ਬਾਅਦ ਨਵੇਂ-ਬਣਾਏ ਅੱਖਰਾਂ ਨੂੰ ਸ਼ਾਮਿਲ ਨਹੀਂ ਕੀਤਾ ਜਾਂਦਾ। ਇਨ੍ਹਾਂ ਦੀ ਵਰਤੋਂ ਤਾਈਵਾਨ, ਹਾਂਗ ਕਾਂਗ ਅਤੇ ਮਕਾਉ ਵਿੱਚ ਵਧੇਰੇ ਹੁੰਦੀ ਹੈ।
![Thumb image](http://upload.wikimedia.org/wikipedia/commons/thumb/9/90/Announcement_in_a_Filipino_Chinese_daily_newspaper_%28Traditional_Chinese%29.jpg/640px-Announcement_in_a_Filipino_Chinese_daily_newspaper_%28Traditional_Chinese%29.jpg)