From Wikipedia, the free encyclopedia
ਫ਼ਿਜੀ (ਫ਼ਿਜੀਆਈ: Viti; ਫ਼ਿਜੀਆਈ ਹਿੰਦੀ: फ़िजी), ਅਧਿਕਾਰਕ ਤੌਰ ਉੱਤੇ ਫ਼ਿਜੀ ਦਾ ਗਣਰਾਜ[7] (ਫ਼ਿਜੀਆਈ: Matanitu ko Viti; ਫ਼ਿਜੀਆਈ ਹਿੰਦੀ: फ़िजी गणराज्य[8] ਫ਼ਿਜੀ ਗਣਰਾਜਯਾ), ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਮੈਲਾਨੇਸ਼ੀਆ 'ਚ ਸਥਿਤ ਇੱਕ ਟਾਪੂਨੁਮਾ ਦੇਸ਼ ਹੈ ਜੋ ਨਿਊਜ਼ੀਲੈਂਡ ਦੇ ਉੱਤਰੀ ਟਾਪੂ ਤੋਂ ਲਗਭਗ 1,100 ਸਮੁੰਦਰੀ ਮੀਲ (2,000 ਕਿ.ਮੀ.) ਉੱਤਰ-ਪੂਰਬ ਵੱਲ ਪੈਂਦਾ ਹੈ। ਇਹਦੇ ਸਭ ਤੋਂ ਨੇੜਲੇ ਗੁਆਂਢੀ ਦੇਸ਼, ਪੱਛਮ ਵੱਲ ਵਨੁਆਟੂ, ਦੱਖਣ-ਪੱਛਮ ਵੱਲ ਫ਼ਰਾਂਸ ਦਾ ਨਿਊ ਕੈਲੇਡੋਨੀਆ, ਦੱਖਣ-ਪੂਰਬ ਵੱਲ ਨਿਊਜ਼ੀਲੈਂਡ ਦੇ ਕਰਮਾਡੈਕ ਟਾਪੂ, ਪੂਰਬ ਵੱਲ ਟੋਂਗਾ, ਉੱਤਰ-ਪੂਰਬ ਵੱਲ ਸਮੋਆ, ਫ਼ਰਾਂਸ ਦਾ ਵਾਲਿਸ ਅਤੇ ਫ਼ੁਟੂਨਾ ਅਤੇ ਉੱਤਰ ਵੱਲ ਤੁਵਾਲੂ, ਹਨ।
ਫ਼ਿਜੀ ਦਾ ਗਣਰਾਜ Matanitu ko Viti (ਫ਼ਿਜੀਆਈ) फ़िजी गणराज्य (ਫ਼ਿਜੀਆਈ ਹਿੰਦੀ) | |||||
---|---|---|---|---|---|
| |||||
ਮਾਟੋ: [Rerevaka na Kalou ka Doka na Tui] Error: {{Lang}}: text has italic markup (help) ਰੱਬ ਤੋਂ ਡਰੋ ਅਤੇ ਰਾਣੀ ਦਾ ਸਤਿਕਾਰ ਕਰੋ | |||||
ਐਨਥਮ: God Bless Fiji | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਸੂਵਾ | ||||
ਅਧਿਕਾਰਤ ਭਾਸ਼ਾਵਾਂ | ਅੰਗਰੇਜ਼ੀ ਫ਼ਿਜੀਆਈ ਫ਼ਿਜੀਆਈ ਹਿੰਦੀ[1] | ||||
ਵਸਨੀਕੀ ਨਾਮ | ਫ਼ਿਜੀਆਈ | ||||
ਸਰਕਾਰ | ਫੌਜ-ਨਿਯੁਕਤ ਸਰਕਾਰ ਅਤੇ ਸੰਸਦੀ ਗਣਰਾਜ | ||||
• ਰਾਸ਼ਟਰਪਤੀ | ਵਿਲੀਅਮ ਕੈਟੋਨੀਵਰ | ||||
• ਪ੍ਰਧਾਨ ਮੰਤਰੀ | ਸਟੀਫਨ ਰਬੂਕਾ | ||||
ਵਿਧਾਨਪਾਲਿਕਾ | ਸੰਸਦ | ||||
ਸੈਨੇਟ | |||||
ਪ੍ਰਤਿਨਿਧੀਆਂ ਦਾ ਸਦਨ | |||||
ਸੁਤੰਤਰਤਾ | |||||
• ਬਰਤਾਨੀਆ ਤੋਂ | 10 ਅਕਤੂਬਰ 1970 | ||||
• ਗਣਰਾਜ | 28 ਸਤੰਬਰ 1987 | ||||
ਖੇਤਰ | |||||
• ਕੁੱਲ | 18,274 km2 (7,056 sq mi) (155ਵਾਂ) | ||||
• ਜਲ (%) | ਨਾਮਾਤਰ | ||||
ਆਬਾਦੀ | |||||
• 2009 ਅਨੁਮਾਨ | 849,000[2] (156ਵਾਂ) | ||||
• 2007 ਜਨਗਣਨਾ | 837,271 | ||||
• ਘਣਤਾ | 46.4/km2 (120.2/sq mi) (148ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $4.133 ਬਿਲੀਅਨ[3] | ||||
• ਪ੍ਰਤੀ ਵਿਅਕਤੀ | $4,620[3] | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $3.546 ਬਿਲੀਅਨ[3] | ||||
• ਪ੍ਰਤੀ ਵਿਅਕਤੀ | $3,965[3] | ||||
ਐੱਚਡੀਆਈ (2010) | 0.669[4] Error: Invalid HDI value · 86ਵਾਂ | ||||
ਮੁਦਰਾ | ਫ਼ਿਜੀਆਈ ਡਾਲਰ (FJD) | ||||
ਸਮਾਂ ਖੇਤਰ | UTC+12 (FJT) | ||||
UTC+13[5] (FJST[6]) | |||||
ਡਰਾਈਵਿੰਗ ਸਾਈਡ | ਖੱਬੇ | ||||
ਕਾਲਿੰਗ ਕੋਡ | 679 | ||||
ਇੰਟਰਨੈੱਟ ਟੀਐਲਡੀ | .fj |
ਫ਼ਿਜੀ ਨੂੰ ਚਾਰ ਪ੍ਰਮੁੱਖ ਵਿਭਾਗਾਂ ਵਿੱਚ ਵੰਡਿਆ ਹੋਇਆ ਹੈ:
ਇਹ ਵਿਭਾਗ ਅੱਗੋਂ 14 ਸੂਬਿਆਂ ਵਿੱਚ ਵੰਡੇ ਹੋਏ ਹਨ:
ਕਾਕੋਬੂ ਦੇ ਰਾਜ ਦੌਰਾਨ ਫ਼ਿਜੀ ਨੂੰ 3 ਰਾਜ-ਸੰਘਾਂ ਵਿੱਚ ਵੀ ਵੰਡਿਆ ਗਿਆ ਸੀ। ਭਾਵੇਂ ਇਹ ਸ਼ਾਸ਼ਕੀ ਵਿਭਾਗ ਨਹੀਂ ਹਨ ਪਰ ਇਹ ਫੇਰ ਵੀ ਸਥਾਨਕ ਫ਼ਿਜੀਆਈਆਂ ਦੇ ਸਮਾਜਕ ਵਰਗੀਕਰਨ ਲਈ ਮਹੱਤਵਪੂਰਨ ਮੰਨੇ ਜਾਂਦੇ ਹਨ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.