ਪ੍ਰੀਕਸ਼ਿਤ ਸਾਹਨੀ
From Wikipedia, the free encyclopedia
ਪ੍ਰੀਕਸ਼ਤ ਸਾਹਨੀ (ਜਨਮ 1 ਜਨਵਰੀ 1944) ਹਿੰਦੀ ਫ਼ਿਲਮੀ ਅਤੇ ਟੈਲੀਵਿਜ਼ਨ ਅਦਾਕਾਰ ਹੈ। ਉਹ ਮਸ਼ਹੂਰ ਅਦਾਕਾਰ ਬਲਰਾਜ ਸਾਹਨੀ ਦਾ ਪੁੱਤਰ ਹੈ। ਉਹ ਟੀ ਵੀ ਸੀਰੀਅਲ ਬੈਰਿਸਟਰ ਵਿਨੋਦ, ਗੁਲ ਗੁਲਸ਼ਨ ਗੁਲਫ਼ਾਮ (ਦੂਰਦਰਸ਼ਨ) ਅਤੇ ਗਾਥਾ (ਸਟਾਰ ਪਲੱਸ) ਵਿੱਚ ਆਪਣੀ ਮੋਹਰੀ ਭੂਮਿਕਾ ਲਈ ਜਾਣਿਆ ਜਾਂਦਾ ਹੈ।[1]
ਵਿਸ਼ੇਸ਼ ਤੱਥ ਪ੍ਰੀਕਸ਼ਤ ਸਾਹਨੀ, ਜਨਮ ...
ਪ੍ਰੀਕਸ਼ਤ ਸਾਹਨੀ | |
---|---|
ਜਨਮ | ਪ੍ਰੀਕਸ਼ਤ ਸਾਹਨੀ (1944-01-01) 1 ਜਨਵਰੀ 1944 (ਉਮਰ 80) |
ਪੇਸ਼ਾ | ਅਦਾਕਾਰ |
ਸਰਗਰਮੀ ਦੇ ਸਾਲ | 1968–ਅੱਜ |
ਮਾਤਾ-ਪਿਤਾ | ਬਲਰਾਜ ਸਾਹਨੀ ਦਮਿਅੰਤੀ ਸਾਹਨੀ |
ਬੰਦ ਕਰੋ