ਪੂਰਬਲੀ ਸੰਧਿਆ
From Wikipedia, the free encyclopedia
ਪੂਰਬਲੀ ਸੰਧਿਆ (ਰੂਸੀ: Накану́не, ਨਾਕਾਨੂਨੀਆ), ਰੂਸੀ ਲੇਖਕ ਇਵਾਨ ਤੁਰਗਨੇਵ ਜੋ ਆਪਣੇ ਨਾਵਲ ਪਿਤਾ ਅਤੇ ਪੁੱਤਰ ਲਈ ਜਾਣੇ ਜਾਂਦੇ ਹਨ, ਦਾ ਲਿਖਿਆ ਤੀਜਾ ਨਾਵਲ ਹੈ।[1] ਉਹਨਾਂ ਨੇ ਇਸ ਪ੍ਰੀਤ ਕਹਾਣੀ ਨੂੰ ਮਧਵਰਗ ਬਾਰੇ ਆਪਣੇ ਖਿਆਲਾਂ ਨਾਲ ਸਿੰਗਾਰਿਆ ਹੈ ਅਤੇ ਇਸ ਵਿੱਚ ਕਲਾ ਤੇ ਦਰਸ਼ਨ ਦੀਆਂ ਮਨਮੋਹਣੀਆਂ ਝਲਕਾਂ ਵਿਖਾਈਆਂ ਹਨ।
ਵਿਸ਼ੇਸ਼ ਤੱਥ ਲੇਖਕ, ਮੂਲ ਸਿਰਲੇਖ ...
ਲੇਖਕ | ਇਵਾਨ ਤੁਰਗਨੇਵ |
---|---|
ਮੂਲ ਸਿਰਲੇਖ | Накануне |
ਦੇਸ਼ | ਰੂਸ |
ਭਾਸ਼ਾ | ਰੂਸੀ |
ਵਿਧਾ | ਰਾਜਨੀਤਕ, ਪ੍ਰੀਤ ਕਹਾਣੀ |
ਪ੍ਰਕਾਸ਼ਨ ਦੀ ਮਿਤੀ | 1860 |
ਮੀਡੀਆ ਕਿਸਮ | ਪ੍ਰਿੰਟ (ਹਾਰਡਬੈਕ ਅਤੇ ਪੇਪਰਬੈਕ) |
ਇਸ ਤੋਂ ਪਹਿਲਾਂ | ਕੁਲੀਨ ਘਰਾਣਾ |
ਇਸ ਤੋਂ ਬਾਅਦ | ਪਿਤਾ ਅਤੇ ਪੁੱਤਰ |
ਬੰਦ ਕਰੋ