ਪੁੜਲ ਏਰੀ
From Wikipedia, the free encyclopedia
ਪੁੜਲ ਐਰੀ, ਜਾਂ ਪੁੜਲ ਝੀਲ, ਕਈ ਵਾਰ ਪੁਝਲ ਝੀਲ, ਜਿਸ ਨੂੰ ਰੈੱਡ ਹਿਲਜ਼ ਝੀਲ ਵੀ ਕਿਹਾ ਜਾਂਦਾ ਹੈ, ਚੇਨਈ, ਭਾਰਤ ਦੇ ਰੈੱਡ ਹਿਲਜ਼ ਵਿੱਚ ਪੈਂਦੀ ਹੈ। ਇਹ ਤਾਮਿਲਨਾਡੂ ਰਾਜ ਦੇ ਤਿਰੂਵੱਲੁਰ ਜ਼ਿਲ੍ਹੇ ਵਿੱਚ ਪੈਂਦੀ ਹੈ। ਇਹ ਦੋ ਬਾਰਿਸ਼ ਤੇ ਨਿਰਭਰ ਜਲ ਭੰਡਾਰਾਂ ਵਿੱਚੋਂ ਇੱਕ ਹੈ ਜਿੱਥੋਂ ਚੇਨਈ ਸ਼ਹਿਰ ਨੂੰ ਸਪਲਾਈ ਕਰਨ ਲਈ ਪਾਣੀ ਲਿਆ ਜਾਂਦਾ ਹੈ, ਦੂਸਰਾ ਚੇਂਬਰਮਬੱਕਮ ਝੀਲ ਅਤੇ ਪੋਰੂਰ ਝੀਲ ਹੈ।
ਵਿਸ਼ੇਸ਼ ਤੱਥ ਪੁੜਲ ਝੀਲ, ਸਥਿਤੀ ...
ਪੁੜਲ ਝੀਲ | |
---|---|
ਰੈਡਹਿਲਜ਼ ਝੀਲ | |
ਸਥਿਤੀ | ਰੈਡ ਹਿਲਜ਼ , ਚੇਨਈ , ਤਿਰੂਵੱਲੁਰ ਜ਼ਿਲ੍ਹਾ, ਤਾਮਿਲਨਾਡੂ |
ਗੁਣਕ | 13°10′00″N 80°10′17.5″E |
Type | ਜਲ ਭੰਡਾਰ |
Primary inflows | 9607 (cusecs) Highest |
Primary outflows | 5470 (cusecs) Highest |
Basin countries | ਭਾਰਤ |
ਬਣਨ ਦੀ ਮਿਤੀ | 1876 |
Surface area | 4,500 acres (18 km2) |
ਔਸਤ ਡੂੰਘਾਈ | 50.20 feet (15.30 m) |
Water volume | 3,300 million cubic feet (93×10 |
Settlements | ਚੇਨਈ , ਤਾਮਿਲ ਨਾਡੂ' |
ਬੰਦ ਕਰੋ