![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/a/ad/Peter_Thomson_January_2015.jpg/640px-Peter_Thomson_January_2015.jpg&w=640&q=50)
ਪੀਟਰ ਥਾਮਸਨ
From Wikipedia, the free encyclopedia
ਪੀਟਰ ਥਾਮਸਨਅੰਗ੍ਰੇਜੀ:Peter Thomson (diplomat)ਇਕ ਫਿਜੀਅਨ ਰਾਜਦੂਤ ਹਨ। ਉਹ ਸੰਯੁਕਤ ਰਾਸ਼ਟਰ ਵਿੱਚ ਫਿਜੀ ਦੇ ਸਥਾਈ ਪ੍ਰਤਿਨਿੱਧੀ ਹੈ। ਹਾਲ ਹੀ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਨੇ ਉਹਨਾਂ ਨੂੰ 71 ਵੇਂ ਮਹਾਸਭਾ ਇਕੱਠ ਲਈ ਪ੍ਰਧਾਨ ਚੁੱਣਿਆ ਹੈ।[1][2]
ਵਿਸ਼ੇਸ਼ ਤੱਥ ਐੱਚ.ਈ.ਪੀਟਰ ਥਾਮਸਨ, ਸੰਯੁਕਤ ਰਾਸ਼ਟਰ ਆਮ ਸਭਾ ਦੇ ਪ੍ਰਧਾਨ ...
ਐੱਚ.ਈ. ਪੀਟਰ ਥਾਮਸਨ | |
---|---|
![]() | |
ਸੰਯੁਕਤ ਰਾਸ਼ਟਰ ਆਮ ਸਭਾ ਦੇ ਪ੍ਰਧਾਨ | |
ਦਫ਼ਤਰ ਸੰਭਾਲਿਆ 16 ਸਤੰਬਰ 2016 | |
ਬਾਅਦ ਵਿੱਚ | ਮੋਜਨਸ ਲੈਕਕੇਟੋਫਟ |
ਸੰਯੁਕਤ ਰਾਸ਼ਟਰ ਫਿਜੀ ਦੇ ਸਥਾਈ ਪ੍ਰਤੀਨਿਧੀ | |
ਦਫ਼ਤਰ ਸੰਭਾਲਿਆ 4 ਮਾਰਚ 2010 | |
ਤੋਂ ਪਹਿਲਾਂ | ਬੇਰਿਨਾਡੋ ਵੁਨਿਬੋਬੋ |
ਨਿੱਜੀ ਜਾਣਕਾਰੀ | |
ਜਨਮ | 1948 (ਉਮਰ 75–76) ਸੁਵਾ, ਫਿਜੀ |
ਜੀਵਨ ਸਾਥੀ | ਮਾਰਿਜਕੇ |
ਬੱਚੇ | 2 |
ਅਲਮਾ ਮਾਤਰ | ਨਾਤਾਬੂਆ ਹਾਈ ਸਕੂਲ |
ਕਿੱਤਾ | ਰਾਜਦੂਤ |
ਬੰਦ ਕਰੋ