![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/8/84/Neha_Mehta_at_the_launch_party_of_Sony_LIV_%2528cropped%2529.jpg/640px-Neha_Mehta_at_the_launch_party_of_Sony_LIV_%2528cropped%2529.jpg&w=640&q=50)
ਨੇਹਾ ਮਹਿਤਾ
From Wikipedia, the free encyclopedia
ਨੇਹਾ ਮਹਿਤਾ (ਜਨਮ 1 ਅਪਰੈਲ 1977)[1] ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ। ਇਸ ਨੂੰ ਵਧੇਰੇ ਪਛਾਣ ਭਾਰਤ ਦੇ ਲੰਬਾ ਸਮਾਂ ਚੱਲਣ ਵਾਲੇ ਹਸਾਉਣੇ ਟੀਵੀ ਸੀਰੀਅਲ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿੱਚ ਅੰਜਲੀ ਮਹਿਤਾ ਦੀ ਭੂਮਿਕਾ ਕਾਰਨ ਮਿਲੀ। ਇਸਨੇ ਸਟਾਰ ਪਲੱਸ ਦੇ ਸੀਰੀਅਲ ਭਾਬੀ ਵਿੱਚ ਸਰੋਜ ਦੀ ਸਿਰਲੇਖ ਭੂਮਿਕਾ ਨਿਭਾਈ ਜਿਸਨੇ ਇਸ ਨੂੰ ਇੱਕ ਪ੍ਰਸਿੱਧ ਭਾਰਤੀ ਟੈਲੀਵਿਜ਼ਨ ਚਿਹਰਾ ਬਣਾਇਆ।
ਵਿਸ਼ੇਸ਼ ਤੱਥ ਨੇਹਾ ਮਹਿਤਾ, ਜਨਮ ...
ਨੇਹਾ ਮਹਿਤਾ | |
---|---|
![]() Sony LIV ਦੀ ਲਾਂਚ ਪਾਰਟੀ ਵਿੱਚ ਨੇਹਾ ਮਹਿਤਾ | |
ਜਨਮ | (1977-04-01) 1 ਅਪ੍ਰੈਲ 1977 (ਉਮਰ 47) ਪਾਟਨ, ਗੁਜਰਾਤ, ਭਾਰਤ |
ਪੇਸ਼ਾ | ਟੈਲੀਵਿਜਨ ਅਦਾਕਾਰਾ |
ਸਰਗਰਮੀ ਦੇ ਸਾਲ | 2001–ਵਰਤਮਾਨ |
ਲਈ ਪ੍ਰਸਿੱਧ | ਤਾਰਕ ਮਹਿਤਾ ਕਾ ਉਲਟਾ ਚਸ਼ਮਾ |
ਵੈੱਬਸਾਈਟ | twitter |
ਬੰਦ ਕਰੋ