ਦਲੀਪ ਕੁਮਾਰ
ਭਾਰਤੀ ਅਭਿਨੇਤਾ / From Wikipedia, the free encyclopedia
ਦਲੀਪ ਕੁਮਾਰ (11 ਦਸੰਬਰ 1922 - 7 ਜੁਲਾਈ 2021) ਹਿੰਦੀ ਫ਼ਿਲਮੀ ਅਦਾਕਾਰ ਅਤੇ ਭਾਰਤ ਰਾਜ ਸਭਾ ਦਾ ਮੈਂਬਰ ਸੀ। ਸੋਗੀ ਭੂਮਿਕਾ ਲਈ ਮਸ਼ਹੂਰ ਹੋਣ ਦੇ ਕਾਰਨ ਉਸਨੂੰ ਟਰੈਜਡੀ ਕਿੰਗ[3] ਵੀ ਕਿਹਾ ਜਾਂਦਾ ਸੀ। ਉਸਨੂੰ ਭਾਰਤੀ ਫਿਲਮਾਂ ਦੇ ਸਰਬ-ਉੱਚ ਸਨਮਾਨ ਦਾਦਾ ਸਾਹਿਬ ਫਾਲਕੇ ਇਨਾਮ ਦਿੱਤਾ ਗਿਆ ਸੀ। ਇਸਦੇ ਇਲਾਵਾ ਪਾਕਿਸਤਾਨ ਦਾ ਸਰਬ-ਉੱਚ ਨਾਗਰਿਕ ਸਨਮਾਨ ਨਿਸ਼ਾਨ-ਏ-ਪਾਕਿਸਤਾਨ ਨਾਲ ਵੀ ਸਨਮਾਨਿਤ ਸੀ।
ਵਿਸ਼ੇਸ਼ ਤੱਥ ਦਲੀਪ ਕੁਮਾਰ, ਜਨਮ ...
ਦਲੀਪ ਕੁਮਾਰ | |
---|---|
ਜਨਮ | ਮੁਹੰਮਦ ਯੂਸੁਫ ਖ਼ਾਨ (1922-12-11)11 ਦਸੰਬਰ 1922 |
ਮੌਤ | 7 ਜੁਲਾਈ 2021(2021-07-07) (ਉਮਰ 98) |
ਕਬਰ | ਜੁਹੂ ਕਬਰਸਤਾਨ, ਮੁੰਬਈ[2] |
ਰਾਸ਼ਟਰੀਅਤਾ |
|
ਪੇਸ਼ਾ |
|
ਸਰਗਰਮੀ ਦੇ ਸਾਲ | 1944–1999 |
ਜੀਵਨ ਸਾਥੀ |
|
ਪੁਰਸਕਾਰ |
|
ਸਨਮਾਨ |
|
ਸੰਸਦ ਮੈਂਬਰ, ਰਾਜ ਸਭਾ | |
ਦਫ਼ਤਰ ਵਿੱਚ 3 ਅਪਰੈਲ 2000 – 2 ਅਪਰੈਲ 2006 | |
ਹਲਕਾ | ਮਹਾਰਾਸ਼ਟਰ |
ਦਸਤਖ਼ਤ | |
ਬੰਦ ਕਰੋ