![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/1/1c/Deng_Xiaoping.jpg/640px-Deng_Xiaoping.jpg&w=640&q=50)
ਤਙ ਸ਼ਿਆਉਫਿਙ
From Wikipedia, the free encyclopedia
ਤਙ ਸ਼ਿਆਉਫਿਙ (ਸਰਲ ਚੀਨੀ 邓小平, ਰਵਾਇਤੀ ਚੀਨੀ 鄧小平, ਪਿਨਯਿਨ dèng xiǎopíng, [tɤŋ˥˩ ɕjɑʊ˩ pʰiŋ˧˥] ( ਸੁਣੋ)) ਪੰਜਾਬੀ 'ਚ ਲਿਖਣ ਦੇ ਹੋਰ ਤਰੀਕੇ ਦੰਗ/ਤੰਗ ਸ਼ਿਆਓਪਿੰਗ ਜਾਂ ਤੌਂਗ ਸ਼ਾਉਪਿੰਗ ਵੀ ਹਨ; 22 ਅਗਸਤ 1904 – 19 ਫ਼ਰਵਰੀ 1997) ਇੱਕ ਚੀਨੀ ਇਨਕਲਾਬੀ ਅਤੇ ਸਿਆਸਤਦਾਨ ਸੀ। ਇਹ 1978 ਤੋਂ ਲੈ ਕੇ 1992 ਵਿੱਚ ਕਾਰਜ-ਤਿਆਗ ਤੱਕ ਚੀਨ ਦਾ ਆਗੂ ਸੀ। ਮਾਉ ਤਸਿਤੌਙ ਦੀ ਮੌਤ ਮਗਰੋਂ ਤਙ ਨੇ ਚੀਨ ਨੂੰ ਦੂਰਗਾਮੀ ਬਜ਼ਾਰੀ ਅਰਥਚਾਰੇ ਦੇ ਸੁਧਾਰਾਂ ਰਾਹੀਂ ਨਵੀਆਂ ਮੰਜ਼ਲਾਂ ਤੱਕ ਪੁਚਾਇਆ।
ਵਿਸ਼ੇਸ਼ ਤੱਥ ਤਙ ਸ਼ਿਆਉਫਿਙ, ਕਮਿਊਨਿਸਟ ਪਾਰਟੀ ਦੇ ਕੇਂਦਰੀ ਸਲਾਹਕਾਰ ਕਮਿਸ਼ਨ ਦਾ ਚੇਅਰਮੈਨ ...
ਬੰਦ ਕਰੋ
![](http://upload.wikimedia.org/wikipedia/commons/thumb/9/9e/Zhongwen.svg/40px-Zhongwen.svg.png)
ਇਸ ਲੇਖ ਵਿੱਚ ਚੀਨੀ ਚਿੰਨ੍ਹ ਵਰਤੇ ਗਏ ਹਨ। ਢੁਕਵੀਂ ਅਨੁਵਾਦੀ ਸਹਾਇਤਾ ਤੋਂ ਬਗ਼ੈਰ ਤੁਹਾਨੂੰ ਸਹੀ ਚਿੰਨ੍ਹਾਂ ਦੀ ਥਾਂ ਪ੍ਰਸ਼ਨ-ਚਿੰਨ੍ਹ, ਡੱਬੇ ਜਾਂ ਹੋਰ ਚਿੰਨ੍ਹ ਵਿਖਾਈ ਦੇ ਸਕਦੇ ਹਨ।
ਵਿਸ਼ੇਸ਼ ਤੱਥ ਤਙ ਸ਼ਿਆਉਫਿਙ, ਸਰਲ ਚੀਨੀ ...
ਤਙ ਸ਼ਿਆਉਫਿਙ | |||||||||||
---|---|---|---|---|---|---|---|---|---|---|---|
ਸਰਲ ਚੀਨੀ | 邓小平 | ||||||||||
ਰਿਵਾਇਤੀ ਚੀਨੀ | 鄧小平 | ||||||||||
| |||||||||||
Deng Xiansheng | |||||||||||
ਸਰਲ ਚੀਨੀ | 邓先圣 | ||||||||||
ਰਿਵਾਇਤੀ ਚੀਨੀ | 鄧先聖 | ||||||||||
| |||||||||||
Deng Xixian | |||||||||||
ਸਰਲ ਚੀਨੀ | 邓希贤 | ||||||||||
ਰਿਵਾਇਤੀ ਚੀਨੀ | 鄧希賢 | ||||||||||
| |||||||||||
ਬੰਦ ਕਰੋ