ਜੌਹਨ ਕੁਵਿੰਸੀ ਐਡਮਜ਼
From Wikipedia, the free encyclopedia
ਜੌਹਨ ਕੁਵਿੰਸੀ ਐਡਮਜ਼ (ਅੰਗਰੇਜ਼ੀ: John Quincy Adams; 11 ਜੁਲਾਈ 1767 – 23 ਫ਼ਰਵਰੀ 1848) ਇੱਕ ਮਾਣਯੋਗ ਅਮਰੀਕੀ ਰਾਸ਼ਟਰਪਤੀ ਤਾਂ ਸੀ ਹੀ ਪਰ ਉਹਨਾਂ ਨੇ ਇਸ ਗੱਲ ਨੂੰ ਵੀ ਸਪਸ਼ਟ ਕਰਨ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਈ ਕਿ ਦੁਨੀਆ ਦੇ ਕਿਸੇ ਵੀ ਮੁਲਕ ਵਿੱਚ ਸ਼ਾਸਨ ਕੋਈ ਵੀ ਕਰੇ ਤੇ ਸ਼ਾਸਕ ਕੋਈ ਵੀ ਹੋਵੇ ਯਾਦ ਉਸ ਨੂੰ ਹੀ ਰੱਖਿਆ ਜਾਵੇਗਾ ਜੋ ਆਪਣੇ ਮੁਲਕ ਦੇ ਲੋਕਾਂ ਨੂੰ ਮਨੁੱਖਾਂ ਵਾਂਗ ਜਿਉਣ ਦਾ ਮਾਹੌਲ ਤੇ ਜਿੰਦਗੀ ਦੇਵੇਗਾ। ਦੁਨੀਆ ਨੂੰ ਮਨੁੱਖੀ ਅਧਿਕਾਰਾਂ ਦੀ ਵਿਆਖਿਆ ਸਮਝਾਉਣ ਵਾਲਾ ਅਤੇ ਖੁਦ ਇਨ੍ਹਾਂ ਅਧਿਕਾਰਾਂ ਦੀ ਰਾਖੀ ਦਾ ਦਾਅਵੇਦਾਰ ਜੌਹਨ ਕੁਵਿੰਸੀ ਐਡਮਜ਼ ਅਜਿਹੇ ਪਹਿਲੇ ਰਾਸ਼ਟਰਪਤੀ ਸੀ ਜੋ ਕਿ ਇੱਕ ਰਾਸ਼ਟਰਪਤੀ ਦੇ ਬੇਟੇ ਸਨ। ਉਹਨਾਂ ਦਾ ਜਨਮ 11 ਜੁਲਾਈ 1767 ਨੂੰ ਬਰੇਨਟਰੀ ਮੈਸਾਚੂਸੈਟਸ ਵਿਖੇ ਹੋਇਆ। 1790 ਵਿੱਚ ਹਾਰਵਰਡ ਕਾਲਜ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਜੌਹਨ ਕੁਵਿੰਸੀ ਬੋਸਟਨ ਵਿੱਚ ਅਟਾਰਨੀ ਵਜੋਂ ਸੇਵਾਵਾਂ ਨਿਭਾਉਣ ਲੱਗੇ।
ਵਿਸ਼ੇਸ਼ ਤੱਥ ਜੌਹਨ ਕੁਵਿੰਸੀ ਐਡਮਜ਼, 6ਵੀਂ ਅਮਰੀਕਾ ਦਾ ਰਾਸ਼ਟਰਪਤੀ ...
ਜੌਹਨ ਕੁਵਿੰਸੀ ਐਡਮਜ਼ | |
---|---|
6ਵੀਂ ਅਮਰੀਕਾ ਦਾ ਰਾਸ਼ਟਰਪਤੀ | |
ਦਫ਼ਤਰ ਵਿੱਚ 4 ਮਾਰਚ 1825 – 4 ਮਾਰਚ 1829 | |
ਉਪ ਰਾਸ਼ਟਰਪਤੀ | John C. Calhoun |
ਤੋਂ ਪਹਿਲਾਂ | ਜੇਮਜ਼ ਮੋਨਰੋ |
ਤੋਂ ਬਾਅਦ | ਐਂਡਰੂ ਜੈਕਸਨ |
8th ਸੰਯੁਕਤ ਰਾਜ Secretary of State | |
ਦਫ਼ਤਰ ਵਿੱਚ 22 ਸਤੰਬਰ 1817 – 4 ਮਾਰਚ 1825 | |
ਰਾਸ਼ਟਰਪਤੀ | ਜੇਮਜ਼ Monroe |
ਤੋਂ ਪਹਿਲਾਂ | ਜੇਮਜ਼ ਮੋਨਰੋ |
ਤੋਂ ਬਾਅਦ | ਹੈਨਰੀ ਕਲੇ |
ਸੰਯੁਕਤ ਰਾਜ Minister to the Court of St. ਜੇਮਜ਼'s | |
ਦਫ਼ਤਰ ਵਿੱਚ 28 ਅਪਰੈਲ 1814 – 22 ਸਤੰਬਰ 1817 | |
ਦੁਆਰਾ ਨਾਮਜ਼ਦ | ਜੇਮਜ਼ ਮੈਡੀਸਨ |
ਤੋਂ ਪਹਿਲਾਂ | Jonathan Russell (Acting) |
ਤੋਂ ਬਾਅਦ | ਰਿਚਰਡ ਰਸ਼ |
ਰੂਸ ਵਿੱਚ ਸੰਯੁਕਤ ਰਾਜ ਮੰਤਰੀ | |
ਦਫ਼ਤਰ ਵਿੱਚ 5 ਨਵੰਬਰ 1809 – 28 ਅਪਰੈਲ 1814 | |
ਦੁਆਰਾ ਨਾਮਜ਼ਦ | ਜੇਮਜ਼ Madison |
ਤੋਂ ਪਹਿਲਾਂ | ਵਿਲੀਅਮ Short |
ਤੋਂ ਬਾਅਦ | ਜੇਮਜ਼ Bayard |
ਪਰੂਸ਼ੀਆ ਵਿੱਚ ਸੰਯੁਕਤ ਰਾਜ ਮੰਤਰੀ | |
ਦਫ਼ਤਰ ਵਿੱਚ 5 ਦਸੰਬਰ 1797 – 5 ਮਈ 1801 | |
ਦੁਆਰਾ ਨਾਮਜ਼ਦ | ਜੌਹਨ ਐਡਮਜ਼ |
ਤੋਂ ਪਹਿਲਾਂ | Position established |
ਤੋਂ ਬਾਅਦ | Henry Wheaton |
ਨੀਦਰਲੈਂਡਜ਼ ਵਿੱਚ ਸੰਯੁਕਤ ਰਾਜ ਮੰਤਰੀ | |
ਦਫ਼ਤਰ ਵਿੱਚ 6 ਨਵੰਬਰ 1794 – 20 ਜੂਨ 1797 | |
ਦੁਆਰਾ ਨਾਮਜ਼ਦ | ਜਾਰਜ ਵਾਸ਼ਿੰਗਟਨ |
ਤੋਂ ਪਹਿਲਾਂ | ਵਿਲੀਅਮ Short |
ਤੋਂ ਬਾਅਦ | ਵਿਲੀਅਮ Vans Murray |
ਮੈਸਾਚੂਸੈਟਸ ਤੋਂ ਸੰਯੁਕਤ ਰਾਜ ਸੈਨੇਟਰ | |
ਦਫ਼ਤਰ ਵਿੱਚ 4 ਮਾਰਚ 1803 – 8 ਜੂਨ 1808 | |
ਤੋਂ ਪਹਿਲਾਂ | ਜੌਨੈਥਨ ਮੇਸਨ |
ਤੋਂ ਬਾਅਦ | ਜੇਮਜ਼ Lloyd |
ਯੂ.ਐੱਸ. ਹਾਊਸ ਆਫ ਰਿਪ੍ਰੈਜ਼ੈਂਟੇਟਿਵ ਮੈਂਬਰ (ਮੈਸਾਚੂਸੈਟਸ ਦੇ 8th ਜ਼ਿਲ੍ਹੇ ਤੋਂ) | |
ਦਫ਼ਤਰ ਵਿੱਚ 4 ਮਾਰਚ 1843 – 23 ਫ਼ਰਵਰੀ 1848 | |
ਤੋਂ ਪਹਿਲਾਂ | ਵਿਲੀਅਮ Calhoun |
ਤੋਂ ਬਾਅਦ | ਹੋਰੇਸ ਮਾਨ |
ਯੂ.ਐੱਸ. ਹਾਊਸ ਆਫ ਰਿਪ੍ਰੈਜ਼ੈਂਟੇਟਿਵ ਮੈਂਬਰ (ਮੈਸਾਚੂਸੈਟਸ ਦੇ 12th ਜ਼ਿਲ੍ਹੇ ਤੋਂ) | |
ਦਫ਼ਤਰ ਵਿੱਚ 4 ਮਾਰਚ 1833 – 3 ਮਾਰਚ 1843 | |
ਤੋਂ ਪਹਿਲਾਂ | ਜੇਮਜ਼ Hodges |
ਤੋਂ ਬਾਅਦ | ਜਾਰਜ ਡੀ. ਰੌਬਿਨਸਨ |
ਯੂ.ਐੱਸ. ਹਾਊਸ ਆਫ ਰਿਪ੍ਰੈਜ਼ੈਂਟੇਟਿਵ ਮੈਂਬਰ (ਮੈਸਾਚੂਸੈਟਸ ਦੇ 11th ਜ਼ਿਲ੍ਹੇ ਤੋਂ) | |
ਦਫ਼ਤਰ ਵਿੱਚ 4 ਮਾਰਚ 1831 – 3 ਮਾਰਚ 1833 | |
ਤੋਂ ਪਹਿਲਾਂ | ਜੋਸਫ ਰਿਚਰਡਸਨ |
ਤੋਂ ਬਾਅਦ | ਜੌਹਨ ਰੀਡ |
ਨਿੱਜੀ ਜਾਣਕਾਰੀ | |
ਜਨਮ | (1767-07-11)ਜੁਲਾਈ 11, 1767 ਬਰੇਨਟਰੀ, ਮੈਸਾਚੂਸੈਟਸ ਬੇ ਸੂਬਾ (ਹੁਣ ਕੁਵਿੰਸੀ, ਮੈਸਾਚੂਸੈਟਸ, ਯੂਐਸ) |
ਮੌਤ | ਫਰਵਰੀ 23, 1848(1848-02-23) (ਉਮਰ 80) ਵਾਸ਼ਿੰਗਟਨ ਡੀ.ਸੀ., ਸੰਯੁਕਤ ਰਾਜ |
ਕਬਰਿਸਤਾਨ | United First Parish Church Quincy, ਮੈਸਾਚੂਸੈਟਸ |
ਸਿਆਸੀ ਪਾਰਟੀ | Federalist (1792–1808) Democratic-Republican (1808–1830) National Republican (1830–1834) Anti-Masonic (1834–1838) Whig (1838–1848) |
ਜੀਵਨ ਸਾਥੀ |
ਲੂਈਸਾ ਜੌਹਨਸਨ
(ਵਿ. invalid year; ਜੌਹਨ ਦੀ ਮੌਤ 1848) |
ਬੱਚੇ | 4, including ਜਾਰਜ ਵਾਸ਼ਿੰਗਟਨ, ਜੌਹਨ ਐਡਮਜ਼, Charles Francis |
ਅਲਮਾ ਮਾਤਰ | ਹਾਰਵਰਡ ਯੂਨੀਵਰਸਿਟੀ |
ਦਸਤਖ਼ਤ | |
ਬੰਦ ਕਰੋ