ਜਸਵੰਤ ਸਿੰਘ ਰਾਵਤ
From Wikipedia, the free encyclopedia
ਰਾਈਫਲਮੈਨ ਜਸਵੰਤ ਸਿੰਘ ਰਾਵਤ, ਮਹਾਂਵੀਰ ਚੱਕਰ ਜਿਨ੍ਹਾਂ ਦਾ ਜਨਮ (19 ਅਗਸਤ 1941 ਅਤੇ ਸ਼ਹੀਦੀ 17 ਨਵੰਬਰ 1962) ਓਹ ਇੱਕ ਭਾਰਤੀ ਸੈਨਾ ਦਾ ਸਿਪਾਹੀ ਸੀ ਜੋ ਭਾਰਤੀ ਫ਼ੌਜ ਦੀ ਯੂਨਿਟ 4 ਗੜਵਾਲ ਰਾਈਫਲਜ਼ ਵਿੱਚ ਸੇਵਾ ਨਿਭਾ ਰਿਹਾ ਸੀ, ਜਿਸ ਨੂੰ ਚੀਨ-ਭਾਰਤ ਯੁੱਧ ਦੌਰਾਨ ਮੌਜੂਦਾ ਅਰੁਣਾਚਲ ਪ੍ਰਦੇਸ਼,ਵਿਚ ਨੂਰਾਨੰਗ ਦੀ ਲੜਾਈ ਦੌਰਾਨ ਉਸ ਦੇ ਕਾਰਜਾਂ ਦੇ ਨਤੀਜੇ ਵਜੋਂ ਮਰਨ ਉਪਰੰਤ ਮਹਾਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।[1]
ਵਿਸ਼ੇਸ਼ ਤੱਥ ਰਾਈਫਲਮੈਨਰਾਈਫਲਮੈਨ ਜਸਵੰਤ ਸਿੰਘ ਰਾਵਤ, ਮਹਾਵੀਰ ਚੱਕਰ, ਜਨਮ ...
ਰਾਈਫਲਮੈਨ ਰਾਈਫਲਮੈਨ ਜਸਵੰਤ ਸਿੰਘ ਰਾਵਤ, | |
---|---|
ਜਨਮ | (1941-08-19)19 ਅਗਸਤ 1941 |
ਮੌਤ | 17 ਨਵੰਬਰ 1962(1962-11-17) (ਉਮਰ 21) |
ਵਫ਼ਾਦਾਰੀ | ਭਾਰਤ ਦਾ ਗਣਰਾਜ |
ਸੇਵਾ/ | ਭਾਰਤੀ ਫੌਜ |
ਸੇਵਾ ਦੇ ਸਾਲ | 1 |
ਰੈਂਕ | ਰਾਈਫਲਮੈਨ |
ਯੂਨਿਟ | 4 ਗੜਵਾਲ ਰਾਈਫਲਜ਼ |
ਇਨਾਮ | ਮਹਾਵੀਰ ਚੱਕਰ |
ਬੰਦ ਕਰੋ