ਮਹਾਵੀਰ ਚੱਕਰ
ਭਾਰਤ ਵਿੱਚ ਫੌਜੀ ਸਜਾਵਟ / From Wikipedia, the free encyclopedia
ਮਹਾਵੀਰ ਚੱਕਰ ਭਾਰਤ ਦੇ ਸੈਨਾ ਦਾ ਜੰਗ ਦੇ ਮੈਦਾਨ ਵਿੱਚ ਬਹਾਦਰੀ ਲਈ ਦਿੱਤਾ ਜਾਣ ਵਾਲਾ ਸਨਮਾਨ ਹੈ। ਪਰਮਵੀਰ ਚੱਕਰ ਅਤੇ ਵੀਰ ਚੱਕਰ ਤੋਂ ਬਾਅਦ ਸੈਨਾ ਲਈ ਦਿਤਾ ਜਾਣ ਵਾਲਾ ਦੂਜਾ ਬਹਾਦਰੀ ਵਾਲਾ ਤਗਮਾ ਹੈ। ਇਹ ਸਨਮਾਨ ਭਾਰਤੀ ਸੈਨਾ ਦੇ ਜਵਾਨਾ ਨੂੰ ਬਹਾਦਰੀ ਲਈ ਦਿਤਾ ਜਾਂਦਾ ਹੈ। ਇਸ ਸਨਮਾਨ ਨੂੰ ਮਰਨ ਉਪਰੰਤ ਵੀ ਦਿਤਾ ਜਾ ਸਕਦਾ ਹੈ।
ਵਿਸ਼ੇਸ਼ ਤੱਥ ਮਹਾਵੀਰ ਚੱਕਰ, ਕਿਸਮ ...
ਮਹਾਵੀਰ ਚੱਕਰ | |
---|---|
![]() ![]() ਮਹਾਵੀਰ ਚੱਕਰ ਅਤੇ ਇਸ ਦਾ ਰੀਵਨ | |
ਕਿਸਮ | ਬਹਾਦਰੀ ਸਨਮਾਨ |
ਦੇਸ਼ | ![]() |
ਵੱਲੋਂ ਪੇਸ਼ ਕੀਤਾ | ਭਾਰਤ ![]() |
ਯੋਗਤਾ | ਸੈਨਾ ਜਵਾਨ |
ਸਥਿਤੀ | ਇਸ ਸਮੇਂ ਵੀ ਦਿੱਤਾ ਜਾਂਦਾ ਹੈ |
ਸਥਾਪਿਤ | 26 ਜਨਵਰੀ 1950 |
Precedence | |
ਅਗਲਾ (ਉੱਚਾ) | ਪਰਮਵੀਰ ਚੱਕਰ |
ਅਗਲਾ (ਹੇਠਲਾ) | ਕੀਰਤੀ ਚੱਕਰ |
ਬੰਦ ਕਰੋ