ਚਾਰ ਪੁਰਾਣੀਆਂ ਚੀਜ਼ਾਂ
From Wikipedia, the free encyclopedia
From Wikipedia, the free encyclopedia
ਚਾਰ ਪੁਰਾਣੀਆਂ ਚੀਜ਼ਾਂ(ਸਰਲ ਚੀਨੀ: 四旧; ਰਿਵਾਇਤੀ ਚੀਨੀ: 四舊; ਪਿਨਯਿਨ: sì jiù) ਚੀਨ ਦੇ ਸੱਭਿਆਚਾਰਕ ਇਨਕਲਾਬ ਨਾਲ ਸਬੰਧਤ ਇੱਕ ਸੰਕਲਪ ਸੀ ਜਿਸਤੋਂ ਭਾਵ ਹੈ ਕਿ ਦੇਸ ਵਿਚੋਂ ਚਾਰ ਚੀਜ਼ਾਂ ਦਾ ਖਾਤਮਾ ਕਰਨਾ।ਇਹ ਚਾਰ ਚੀਜਾਂ ਸਨ:
ਚੀਨ ਦੇ ਸੱਭਿਆਚਾਰਕ ਇਨਕਲਾਬ ਦੌਰਾਨ ਇਹਨਾਂ ਚੀਜਾਂ ਨੂੰ ਖਤਮ ਕਰਨ ਦਾ ਟੀਚਾ ਮਿਥਿਆ ਗਿਆ ਸੀ।[1] ਇਹ ਚਾਰ ਚੀਜਾਂ ਨੂੰ ਖਤਮ ਕਰਨ ਦੀ ਮੁਹਿੰਮ ਅਗਸਤ 19, 1966,ਨੂੰ ਸਭਿਆਚਾਰਕ ਇਨਕਲਾਬ ਤੋਂ ਤੁਰੰਤ ਬਾਅਦ ਸ਼ੁਰੂ ਕੀਤੀ ਗਈ ਸੀ।[2]
ਚਾਰ ਪੁਰਾਣੀਆਂ ਚੀਜ਼ਾਂ ਸ਼ਬਦ ਪਹਿਲੀ ਵਾਰ 1 ਜੂਨ 1966 ਨੂੰ ਚੀਨ ਦੇ ਰੋਜਾਨਾ ਅਖਬਾਰ ਪੀਪਲ'ਸ ਡੇਲੀ ਵਿੱਚ ਪ੍ਰਕਾਸ਼ਤ ਹੋਇਆ ਸੀ।ਇਸ ਅਖਬਾਰ ਦੇ ਸੰਪਾਦਕੀ ਵਿੱਚ ਇਹ ਲਿਖਿਆ ਗਿਆ ਸੀ ਕਿ "ਪੁਰਾਣੇ ਰਾਖਸ਼ਾਂ ਅਤੇ ਚੰਡਾਲਾਂ ਦਾ ਖਾਤਮਾ ਕਰ ਦੇਵੋ ਜੋ ਕਾਬਜ ਜਮਾਤਾਂ ਵੱਲੋਂ ਉਤਸਾਹਤ ਕੀਤੇ ਜਾਂਦੇ ਰਹੇ ਹਨ ਅਤੇ ਇਹਨਾਂ ਦੀ ਬਦੋਲਤ ਹਜ਼ਾਰਾਂ ਸਾਲ ਆਮ ਲੋਕਾਂ ਦੀ ਬੁਧੀ ਭ੍ਰਿਸ਼ਟ ਹੁੰਦੀ ਰਹੀ ਹੈ ਅਤੇ ਇਹ ਮਜਦੂਰ ਜਮਾਤ ਦੇ ਹਿਤਾਂ ਦੇ ਵਿਰੁਧ ਸੀ।[3] However, which customs, cultures, habits, and ideas specifically constituted the "Four Olds" were never clearly defined.[4]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.