ਗੇਰਹਾਰਟ ਹੌਪਟਮਾਨ
ਜਰਮਨ ਲੇਖਕ (1862 - 1946) / From Wikipedia, the free encyclopedia
ਗੇਰਹਾਰਟ ਯੋਹਾਨ ਰਾਬਰਟ ਹੌਪਟਮਾਨ [1] (15 ਨਵੰਬਰ 1862 – 6 ਜੂਨ 1946) ਇੱਕ ਜਰਮਨ ਨਾਟਕਕਾਰ ਅਤੇ ਨਾਵਲਕਾਰ ਸੀ। ਉਸ ਨੂੰ ਸਾਹਿਤਕ ਪ੍ਰਕਿਰਤੀਵਾਦ ਦੇ ਸਭ ਤੋਂ ਮਹੱਤਵਪੂਰਨ ਪ੍ਰਮੋਟਰਾਂ ਵਿੱਚ ਗਿਣਿਆ ਜਾਂਦਾ ਹੈ, ਹਾਲਾਂਕਿ ਉਸਨੇ ਹੋਰ ਸਟਾਈਲ ਆਪਣੇ ਕੰਮ ਵਿੱਚ ਸਮੇਟ ਲਏ ਸੀ। ਉਸ ਨੂੰ 1912 ਵਿੱਚ ਸਾਹਿਤ ਵਿੱਚ ਨੋਬਲ ਪੁਰਸਕਾਰ ਪ੍ਰਾਪਤ ਹੋਇਆ।
ਵਿਸ਼ੇਸ਼ ਤੱਥ ਗੇਰਹਾਰਟ ਹੌਪਟਮਾਨ, ਜਨਮ ...
ਗੇਰਹਾਰਟ ਹੌਪਟਮਾਨ | |
---|---|
ਜਨਮ | ਗੇਰਹਾਰਟ ਯੋਹਾਨ ਰਾਬਰਟ ਹੌਪਟਮਾਨ (1862-11-15)15 ਨਵੰਬਰ 1862 ਓਬਰਸਲਾਜ਼ਬਰੂਨ, ਸਿਲੇਸ਼ੀਆ ਸੂਬਾ, ਜਰਮਨ ਕਨਫੈਡਰੇਸ਼ਨ ਵਿੱਚ ਪਰੂਸੀਆ ਬਾਦਸ਼ਾਹਤ (ਹੁਣ ਸਜ਼ੱਕਾ-ਜ਼ੈਡੋਜ, ਪੋਲੈਂਡ) |
ਮੌਤ | 6 ਜੂਨ 1946(1946-06-06) (ਉਮਰ 83) ਐਗਨੀਜ਼ਕੋਵ, ਪੋਲੈਂਡ ਲੋਕ ਗਣਰਾਜ (ਹੁਣ ਜੇਲਨੀਆ ਗੋਰਾ ਦਾ ਜਗਨੀਤਕਾਵ ਜ਼ਿਲ੍ਹਾ, ਪੋਲੈਂਡ) |
ਕਿੱਤਾ | ਨਾਟਕਕਾਰ |
ਰਾਸ਼ਟਰੀਅਤਾ | ਜਰਮਨ |
ਸਾਹਿਤਕ ਲਹਿਰ | ਪ੍ਰਕਿਰਤੀਵਾਦ |
ਪ੍ਰਮੁੱਖ ਕੰਮ | ਜੁਲਾਹੇ, ਚੂਹੇ |
ਪ੍ਰਮੁੱਖ ਅਵਾਰਡ |
|
ਦਸਤਖ਼ਤ | |
ਬੰਦ ਕਰੋ