ਗੂਗਲ ਗਲਾਸ
From Wikipedia, the free encyclopedia
ਗੂਗਲ ਗਲਾਸ (ਅੰਗ੍ਰੇਜ਼ੀ:Google Glass) ਇੱਕ ਹੈੱਡਸੈੱਟ, ਜਾਂ ਆਪਟੀਕਲ ਹੈੱਡ-ਮਾਊਂਟਿਡ ਡਿਸਪਲੇ ਹੈ, ਜੋ ਕਿ ਇੱਕ ਚਸ਼ਮੇ ਦੀ ਤਰ੍ਹਾਂ ਹੈ। ਇਸਨੂੰ ਇੱਕ ਸਰਵਵਿਆਪੀ ਕੰਪਿਊਟਰ ਦਾ ਨਿਰਮਾਣ ਕਰਨ ਦੇ ਮਿਸ਼ਨ ਦੇ ਨਾਲ ਵਿਕਸਿਤ ਕੀਤਾ ਗਿਆ ਸੀ। ਗੂਗਲ ਗਲਾਸ ਇੱਕ ਸਮਾਰਟਫੋਨ ਦੀ ਤਰ੍ਹਾਂ ਹੈ ਜੋ ਕਿ ਹੱਥਾਂ ਦੇ ਬਿਨਾਂ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸਨੂੰ ਪਹਿਨਣ ਵਾਲਾ ਕੁਦਰਤੀ ਭਾਸ਼ਾ ਅਵਾਜ ਆਦੇਸ਼ਾਂ ਦੇ ਮਾਧਿਅਮ ਨਾਲ ਇੰਟਰਨੈੱਟ ਦੇ ਨਾਲ ਸੰਚਾਰ ਕਰਦਾ ਹੈ।[1][6]
ਵਿਸ਼ੇਸ਼ ਤੱਥ ਵਜੋਂ ਵੀ ਜਾਣਿਆ ਜਾਂਦਾ ਹੈ, ਡਿਵੈਲਪਰ ...
ਵਜੋਂ ਵੀ ਜਾਣਿਆ ਜਾਂਦਾ ਹੈ | ਪ੍ਰਾਜੈਕਟ ਗਲਾਸ |
---|---|
ਡਿਵੈਲਪਰ | ਗੂਗਲ |
ਨਿਰਮਾਤਾ | ਫੌਕਸਕੌਨ |
ਰਿਲੀਜ਼ ਮਿਤੀ | ਡਵੈਲਪਰ (ਯੂਐਸ): ਫਰਵਰੀ 2013 (2013-02)[1] ਪਬਲਿਕ (ਯੂਐਸ): 2013 ਦੇ ਲਗਭਗ[2] |
ਆਪਰੇਟਿੰਗ ਸਿਸਟਮ | ਗਲਾਸ ਓਐਸ[3] (Google Xe Software[4]) |
ਸੀਪੀਯੂ | ਓਐਮਏਪੀ 4430 ਸਿਸਟਮ ਆਨ ਚਿਪ, ਡੂਅਲ ਕੋਰ ਪ੍ਰੋਸੈਸਰ |
ਮੈਮਰੀ | 2 ਜੀਬੀ ਰੈਮ |
ਸਟੋਰੇਜ | 16 ਜੀਬੀ ਫਲੈਸ਼ ਮੈਮਰੀ ਕੁੱਲ |
ਡਿਸਪਲੇ | ਪ੍ਰਿਜ਼ਮ ਪ੍ਰਾਜੈਕਟਰ, 640×360 ਪਿਕਸਲ |
ਇਨਪੁਟ | ਮਾਈਕ੍ਰੋਫੋਨ ਤੋਂ ਵੌਇਸ ਕਮਾਂਡ,[5] ਐਕਸੈਲੋਮੀਟਰ,[5] ਗਾਇਰੋਸਕੋਪ,[5] ਮੈਗਨੇਟੋਮੀਟਰ,[5] ਐਂਬੀਏਂਟ ਲਾਈਟ ਸੈਂਸਰ, ਪ੍ਰੌਕਸੀਮੀਟਰ ਸੈਂਸਰ |
ਕੰਟਰੋਲਰ ਇਨਪੁਟ | ਟਚਪੈਡ, ਮਾਈਗਲਾਸ ਫੋਨ ਐਪ |
ਕੈਮਰਾ | 5 ਮੈਗਾਪਿਕਸਲ ਤਸਵੀਰਾਂ 720ਪੀ ਵੀਡੀਓ[5] |
ਕਨੈਕਟੀਵਿਟੀ | ਵਾਈਫਾਈ 802.11b/g,[5] ਬਲੁਟੁੱਥ,[5] ਮਾਈਕ੍ਰੋ ਯੂਐੱਸਬੀ |
ਪਾਵਰ | 570 mAh ਅੰਦਰੂਨੀ ਬੈਟਰੀ |
ਭਾਰਤ | 36 g (1.27oz) |
ਵੈੱਬਸਾਈਟ | google |
ਬੰਦ ਕਰੋ