ਗਾਰਾਖ਼ੋਨਾਈ ਕੌਮੀ ਪਾਰਕ

From Wikipedia, the free encyclopedia

ਗਾਰਾਖ਼ੋਨਾਈ ਕੌਮੀ ਪਾਰਕ
Remove ads

ਗਾਰਾਜੋਨੇ ਕੌਮੀ ਪਾਰਕ (ਸਪੇਨੀ ਭਾਸ਼ਾ: Parque nacional de Garajonay) ਸਪੇਨ ਦੇ ਕੇਨਰੀ ਦੀਪਸਮੂਹ ਵਿੱਚ ਲਾ ਗੋਮੇਰਾ ਵਿੱਚ ਸਥਿਤ ਹੈ। ਇਸਨੂੰ 1981 ਵਿੱਚ ਕੌਮੀ ਪਾਰਕ ਐਲਾਨਿਆ ਗਿਆ ਸੀ।[1] ਇਹ 40 ਵਰਗ ਕਿਲੋਮੀਟਰ ਅਤੇ ਛੇ ਨਗਰਪਾਲਿਕਾਵਾਂ ਵਿੱਚ ਫੈਲਿਆ ਹੋਇਆ ਹੈ। ਇਸ ਦਾ ਇਹ ਨਾਂ ਇਸ ਇੱਥੇ ਸਥਿਤ ਇੱਕ ਪਹਾੜੀ ਦੇ ਨਾਂ ਤੇ ਪਿਆ। ਇਸ ਵਿੱਚ ਇੱਕ ਛੋਟਾ ਪਠਾਰ ਵੀ ਮੌਜੂਦ ਹੈ। ਇਸਨੂੰ 1986 ਵਿੱਚ ਯੂਨੇਸਕੋ ਵੱਲੋਂ ਵਿਸ਼ਵ ਵਿਰਾਸਤ ਟਿਕਾਣਿਆਂ ਵਿੱਚ ਸ਼ਾਮਿਲ ਕੀਤਾ ਗਿਆ।

ਵਿਸ਼ੇਸ਼ ਤੱਥ ਗਾਰਾਜੋਨੇ ਕੌਮੀ ਪਾਰਕ, Location ...

12 ਅਗਸਤ 2012 ਵਿੱਚ ਇੱਥੇ ਅੱਗ ਲੱਗ ਜਾਣ ਕਾਰਨ 747 ਹੇਕਟੇਅਰ ਏਰੀਆ (18%) ਸੜ ਗਿਆ।

Remove ads

ਗੈਲਰੀ

ਬਾਹਰੀ ਲਿੰਕ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads