ਖ਼ੁਆਜਾ ਖ਼ਿਜ਼ਰ
From Wikipedia, the free encyclopedia
ਖ਼ਿਜ਼ਰ (ਅਰਬੀ: الخضر ਅਲ-ਖ਼ਿਦਰ) ਜਾਂ ਖ਼ੁਆਜਾ ਖ਼ਿਜ਼ਰ ਇਸਲਾਮੀ ਅਤੇ ਗ਼ੈਰ-ਇਸਲਮਾਈ ਪਰੰਪਰਾਵਾਂ ਵਿੱਚ ਮਸ਼ਹੂਰ ਇੱਕ ਪੈਗੰਬਰ ਹੈ ਜਿਸ ਨੂੰ ਦਰਿਆ ਦਾ ਦੇਵਤਾ ਵੀ ਮੰਨਿਆ ਜਾਂਦਾ ਹੈ। ਇਹ ਪੰਜ ਪੀਰਾਂ ਵਿੱਚੋਂ ਇੱਕ ਹੈ।[1] ਪੰਜਾਬੀ ਵਿੱਚ ਇਸਨੂੰ ਵਰੁਣ ਦੇਵਤਾ ਕਹਿੰਦੇ ਹਨ।
ਵਿਸ਼ੇਸ਼ ਤੱਥ ਖ਼ਿਜ਼ਰ, ਰੂਹਾਨੀ, ਪੈਗੰਬਰਾਂ ਦਾ ਗੁਰੂ ...
ਬੰਦ ਕਰੋ
ਖ਼ਿਜ਼ਰ ਦਾ ਸ਼ਾਬਦਿਕ ਅਰਥ "ਹਰਾ" ਜਾਂ "ਹਰੇ ਰੰਗ ਦਾ" ਹੈ। ਮੰਨਿਆ ਜਾਂਦਾ ਹੈ ਕਿ ਇਸ ਦਾ ਇਹ ਨਾਂ ਹਰੇ ਰੰਗ ਦੇ ਕਪੜੇ ਪਹਿਨਣ ਕਰ ਕੇ ਪਿਆ ਹੈ ਜਿਸ ਰੰਗ ਨੂੰ ਮੁਸਲਮਾਨਾਂ ਵਿੱਚ ਬਹੁਤ ਹੀ ਪਾਕ ਮੰਨਿਆ ਜਾਂਦਾ ਹੈ।[1]