From Wikipedia, the free encyclopedia
ਕੋਸੋਵੋ (/ˈkɒsəvoʊˌ ˈkoʊsəvoʊ/; Albanian: Kosovë, Kosova; ਸਰਬੀਆਈ: [Косово or Косово и Метохија ਜਾਂ Космет, Kosovo ਜਾਂ Kosovo i Metohija ਜਾਂ Kosmet] Error: {{Lang}}: text has italic markup (help)[6]) ਦੱਖਣ-ਪੂਰਬੀ ਯੂਰਪ ਵਿਚਲਾ ਇੱਕ ਖੇਤਰ ਹੈ। ਪੁਰਾਣੇ ਸਮਿਆਂ ਵਿੱਚ ਇਹ ਦਰਦਾਨੀਆਈ ਬਾਦਸ਼ਾਹੀ ਕਰ ਕੇ ਜਾਣਿਆ ਜਾਂਦਾ ਸੀ ਅਤੇ ਬਾਅਦ ਵਿੱਚ ਰੋਮਨ ਸੂਬਾ ਦਰਦਾਨੀਆ ਇਸ ਇਲਾਕੇ ਵਿੱਚ ਸਥਿਤ ਸੀ। ਮੱਧ ਕਾਲ ਸਮੇਂ ਇਹ ਸਰਬੀਆ ਦਾ ਹਿੱਸਾ ਸੀ ਜਿਸ ਮੌਕੇ ਕਈ ਕੱਟੜਪੰਥੀ ਇਸਾਈ ਮੱਠਾਂ, ਜਿਹਨਾਂ ਵਿੱਚੋਂ ਕੁਝ ਹੁਣ ਯੁਨੈਸਕੋ ਵਿਸ਼ਵ ਵਿਰਾਸਤ ਟਿਕਾਣੇ ਹਨ, ਉਸਾਰੀਆਂ ਗਈਆਂ ਸਨ।
ਕੋਸੋਵੋ | |
---|---|
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਪ੍ਰਿਸ਼ਟੀਨਾ |
ਅਧਿਕਾਰਤ ਭਾਸ਼ਾਵਾਂ | ਅਲਬਾਨੀਆਈ ਸਰਬੀਆਈ |
ਨਸਲੀ ਸਮੂਹ (2008) | 92% ਅਲਬਾਨੀਆਈ 8% ਸਰਬੀਆਈ,a ਬੋਸਨੀਆਕ, ਗੋਰਾਨੀ, ਰੋਮਾਨੀ, ਤੁਰਕ, ਅਸ਼ਕਾਲੀ ਅਤੇ ਬਾਲਕਨ ਮਿਸਰੀ[1] |
ਵਸਨੀਕੀ ਨਾਮ | ਕੋਸੋਵਾਰ |
ਖੇਤਰ | |
• ਕੁੱਲ | 10,908 km2 (4,212 sq mi) |
• ਜਲ (%) | n/a |
ਆਬਾਦੀ | |
• 2011 ਜਨਗਣਨਾ | 1,733,872[2] |
• ਘਣਤਾ | 159/km2 (411.8/sq mi) |
ਜੀਡੀਪੀ (ਪੀਪੀਪੀ) | 2011 ਅਨੁਮਾਨ |
• ਕੁੱਲ | $12.777 ਬਿਲੀਅਨ[3] |
• ਪ੍ਰਤੀ ਵਿਅਕਤੀ | $6,600–7,369[3][4] |
ਜੀਡੀਪੀ (ਨਾਮਾਤਰ) | 2010 ਅਨੁਮਾਨ |
• ਕੁੱਲ | $5.601 ਬਿਲੀਅਨ[5] |
• ਪ੍ਰਤੀ ਵਿਅਕਤੀ | $3,103 |
ਮੁਦਰਾ | ਯੂਰੋ (€); ਸਰਬੀਆਈ ਦਿਨਾਰ (EUR; RSD) |
ਸਮਾਂ ਖੇਤਰ | UTC+1 (ਕੇਂਦਰੀ ਯੂਰਪੀ ਸਮਾਂ) |
UTC+2 (ਕੇਂਦਰੀ ਯੂਰਪੀ ਗਰਮ-ਰੁੱਤੀ ਸਮਾਂ) | |
ਡਰਾਈਵਿੰਗ ਸਾਈਡ | ਸੱਜੇ |
ਕਾਲਿੰਗ ਕੋਡ | +381 (ਸਰਬੀਆ) ਸਥਾਈ ਲਾਈਨਾਂ ਵਾਸਤੇ; ਮੋਬਾਈਲ ਫ਼ੋਨ ਦਾਤੇ +377 (ਮੋਨਾਕੋ) ਜਾਂ +386 (ਸਲੋਵੇਨੀਆ) ਵਰਤਦੇ ਹਨ |
|
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.