ਕੁਲ ਹਿੰਦ ਮਜਲਿਸ ਇਤਿਹਾਦ ਅਲਮੁਸਲਮੀਨ
From Wikipedia, the free encyclopedia
ਕੁਲ ਹਿੰਦ ਮਜਲਿਸ ਇਤਿਹਾਦ ਅਲਮੁਸਲਮੀਨ ਹੈਦਰਾਬਾਦ ਦੀ ਇੱਕ ਮੁਸਲਿਮ ਰਾਜਨੀਤਿਕ ਪਾਰਟੀ ਹੈ। ਇਸਦੀ ਨੀਹ 1927ਈ. ਵਿੱਚ ਹੈਦਰਾਬਾਦ ਸਟੇਟ ਵਿੱਚ ਰੱਖੀ ਗਈ ਸੀ[2]। ਇਸਨੇ 1984 ਵਿੱਚ ਪਹਿਲੀ ਵਾਰ ਲੋਕ ਸਭਾ ਚੋਣਾਂ ਲੜੀਆਂ। 2014 ਵਿੱਚ ਇਸ ਪਾਰਟੀ ਨੇ ਤੇਲੰਗਾਨਾ ਵਿਧਾਨਸਭਾ ਚੋਣਾਂ ਵਿੱਚ ਸੱਤ ਸੀਟਾਂ ਜਿੱਤ ਕੇ ਭਾਰਤੀ ਚੋਣ ਕਮਿਸ਼ਨ ਤੋਂ ਇੱਕ ਖੇਤਰੀ ਪਾਰਟੀ ਦਾ ਦਰਜਾ ਹਾਸਿਲ ਕਰ ਲਿਆ।
ਵਿਸ਼ੇਸ਼ ਤੱਥ ਕੁਲ ਹਿੰਦ ਮਜਲਿਸ-ਏ-ਇਤਿਹਾਦ ਅਲ ਮੁਸਲਮੀਨ کل هند مجلس اتحاد المسلمين, ਆਗੂ ...
ਕੁਲ ਹਿੰਦ ਮਜਲਿਸ-ਏ-ਇਤਿਹਾਦ ਅਲ ਮੁਸਲਮੀਨ کل هند مجلس اتحاد المسلمين | |
---|---|
ਆਗੂ | ਅਸਦੁੱਦੀਨ ਉਵੈਸੀ |
ਚੇਅਰਪਰਸਨ | ਅਸਦੁੱਦੀਨ ਉਵੈਸੀ |
ਲੋਕ ਸਭਾ ਲੀਡਰ | ਅਸਦੁੱਦੀਨ ਉਵੈਸੀ |
ਸੰਸਥਾਪਕ | ਨਵਾਬ ਮਹਮੂਦ ਨਵਾਜ਼ ਖਾਨ |
ਸਥਾਪਨਾ | 1926 |
ਮੁੱਖ ਦਫ਼ਤਰ | Darussalam, Aghapura, ਹੈਦਰਾਬਾਦ, ਤੇਲੰਗਾਨਾ, ਭਾਰਤ |
ਅਖ਼ਬਾਰ | Etemaad Daily (ਉਰਦੂ) |
ਵਿਚਾਰਧਾਰਾ | Indian Muslim nationalism[1] |
ਈਸੀਆਈ ਦਰਜੀ | ਖੇਤਰੀ ਪਾਰਟੀ |
ਲੋਕ ਸਭਾ ਵਿੱਚ ਸੀਟਾਂ | 1 / 543
|
ਰਾਜ ਸਭਾ ਵਿੱਚ ਸੀਟਾਂ | 0 / 245
|
ਵਿੱਚ ਸੀਟਾਂ | 7 / 119 (Telangana)2 / 288 (Maharashtra)
|
ਚੋਣ ਨਿਸ਼ਾਨ | |
ਵੈੱਬਸਾਈਟ | |
www | |
ਬੰਦ ਕਰੋ