![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/9/98/Qazigund_railway_station.jpg/640px-Qazigund_railway_station.jpg&w=640&q=50)
ਕਾਜ਼ੀਗੁੰਡ ਰੇਲਵੇ ਸਟੇਸ਼ਨ
From Wikipedia, the free encyclopedia
ਕਾਜ਼ੀਗੁੰਡ ਰੇਲਵੇ ਸਟੇਸ਼ਨ ਭਾਰਤੀ ਰੇਲਵੇ ਦੇ ਉੱਤਰੀ ਰੇਲਵੇ ਸੰਪਰਕ ਜ਼ੋਨ 'ਤੇ ਸਥਿਤ ਹੈ। ਇਹ ਰੇਲਵੇ ਸਟੇਸ਼ਨ ਕਾਜ਼ੀਗੁੰਡ ਸ਼ਹਿਰ ਜੰਮੂ ਅਤੇ ਕਸ਼ਮੀਰ, ਭਾਰਤ ਵਿੱਚ ਸਥਿਤ ਹੈ। ਇਹ ਰੇਲਵੇ ਸਟੇਸ਼ਨ ਏਥੋਂ ਦੇ ਲੋਕਾਂ ਲਈ ਮੁੱਖ ਆਵਾਜਾਈ ਕੇਂਦਰ ਹੈ।
ਵਿਸ਼ੇਸ਼ ਤੱਥ ਕਾਜ਼ੀਗੁੰਡ ਰੇਲਵੇ ਸਟੇਸ਼ਨ, ਆਮ ਜਾਣਕਾਰੀ ...
ਕਾਜ਼ੀਗੁੰਡ ਰੇਲਵੇ ਸਟੇਸ਼ਨ | |
---|---|
ਭਾਰਤੀ ਰੇਲਵੇ ਸਟੇਸ਼ਨ | |
![]() ਕਾਜ਼ੀਗੁੰਡ, ਜੰਮੂ-ਕਸ਼ਮੀਰ, ਭਾਰਤ ਵਿੱਚ ਕਾਜ਼ੀਗੁੰਡ ਸਟੇਸ਼ਨ ਦਾ ਪਲੇਟਫਾਰਮ ਅਤੇ ਚਿੰਨ੍ਹ | |
ਆਮ ਜਾਣਕਾਰੀ | |
ਪਤਾ | ਕਾਜ਼ੀਗੁੰਡ, ਜੰਮੂ ਅਤੇ ਕਸ਼ਮੀਰ, ਭਾਰਤ |
ਗੁਣਕ | 33.5886°N 75.1580°E / 33.5886; 75.1580 |
ਉਚਾਈ | 1722.165 m |
ਦੀ ਮਲਕੀਅਤ | ਰੇਲਵੇ ਮੰਤਰਾਲਾ, ਭਾਰਤੀ ਰੇਲਵੇ |
ਲਾਈਨਾਂ | ਉੱਤਰੀ ਰੇਲਵੇ |
ਪਲੇਟਫਾਰਮ | 2 |
ਟ੍ਰੈਕ | 2 |
ਉਸਾਰੀ | |
ਬਣਤਰ ਦੀ ਕਿਸਮ | Standard on-ground station |
ਪਾਰਕਿੰਗ | Yes |
ਹੋਰ ਜਾਣਕਾਰੀ | |
ਸਟੇਸ਼ਨ ਕੋਡ | QG[1] |
ਕਿਰਾਇਆ ਜ਼ੋਨ | ਉੱਤਰੀ ਰੇਲਵੇ |
ਇਤਿਹਾਸ | |
ਉਦਘਾਟਨ | 2008 |
ਬਿਜਲੀਕਰਨ | ਜਾਰੀ ਹੈ |
ਬੰਦ ਕਰੋ