![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/b/b1/Indianrailwayzones-numbered.png/640px-Indianrailwayzones-numbered.png&w=640&q=50)
ਉੱਤਰੀ ਰੇਲਵੇ ਖੇਤਰ
From Wikipedia, the free encyclopedia
ਉੱਤਰੀ ਰੇਲਵੇ (ਸੰਖੇਪ ਵਿੱਚ NR ਅਤੇ उरे) ਭਾਰਤ ਦੇ 18 ਰੇਲਵੇ ਖੇਤਰਾਂ ਵਿਚੋਂ ਇੱਕ ਹੈ ਅਤੇ ਭਾਰਤੀ ਰੇਲਵੇ ਦਾ ਸਭ ਤੋਂ ਉੱਤਰ ਵਾਲਾ ਖੇਤਰ ਹੈ। ਇਸ ਦੇ ਹੈਡਕੁਆਟਰ ਨਵੀਂ ਦਿੱਲੀ ਵਿੱਚ ਇੰਡੀਆ ਗੇਟ ਨੇੜੇ ਬੜੌਦਾ ਹਾਊਸ ਵਿੱਚ ਹਨ।
ਵਿਸ਼ੇਸ਼ ਤੱਥ Northern Railway, ਚੱਲਣ ਦੀਆਂ ਤਾਰੀਖਾਂ ...
Northern Railway | |
---|---|
![]() ![]() 1-Northern Railway | |
ਚੱਲਣ ਦੀਆਂ ਤਾਰੀਖਾਂ | ਅਪ੍ਰੈਲ 14, 1952; 71 ਸਾਲ ਪਹਿਲਾਂ (1952-04-14)– |
ਰੇਲ ਗੇਜ | Mixed |
ਹੈੱਡਕੁਆਟਰ | New Delhi railway station |
ਵੈੱਬਸਾਈਟ | www |
ਬੰਦ ਕਰੋ