![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/1/16/Flag_of_Karakalpakstan.svg/langpa-640px-Flag_of_Karakalpakstan.svg.png&w=640&q=50)
ਕਰਾਕਲਪਾਕ ਲੋਕ
From Wikipedia, the free encyclopedia
ਕਰਾਕਲਪਾਕ (/ˈkærəlkəlpɑːks, -pæks/ ( ਸੁਣੋ); ਕਰਾਕਲਪਾਕ: Qaraqalpaqlar, Қарақалпақлар) ਤੁਰਕੀ ਲੋਕ ਹਨ ਜਿਹੜੇ ਮੁੱਖ ਤੌਰ 'ਤੇ ਉਜ਼ਬੇਕਿਸਤਾਨ ਵਿੱਚ ਰਹਿੰਦੇ ਹਨ। 18ਵੀਂ ਸਦੀ ਵਿੱਚ ਇਹ ਲੋਕ ਅਮੂ ਦਰਿਆ ਦੇ ਕੰਢੇ ਵਸ ਗਏ ਸਨ, ਜਿਹੜਾ ਕਿ ਅਰਾਲ ਸਾਗਰ ਦੇ ਦੱਖਣ ਨਾਲ ਲੱਗਦਾ ਹੈ।[1] ਕਰਾਕਲਪਾਕ ਸ਼ਬਦ ਦੋ ਸ਼ਬਦਾਂ ਦਾ ਮੇਲ ਹੈ, "ਕਾਰਾ" ਮਤਲਬ ਕਾਲਾ, ਅਤੇ "ਕਾਲਪਾਕ" ਮਤਲਬ ਟੋਪ। ਦੁਨੀਆ ਭਰ ਵਿੱਚ ਕਰਾਕਲਪਾਕਾਂ ਦੀ ਗਿਣਤੀ 620000 ਦੇ ਨੇੜੇ ਹੈ, ਜਿਸ ਵਿੱਚ 500,000 ਲੋਕ ਉਜ਼ਬੇਕਿਸਤਾਨ ਦੇ ਖ਼ੁਦਮੁਖਤਿਆਰ ਰਾਜ ਕਰਾਕਲਪਕਸਤਾਨ ਵਿੱਚ ਰਹਿੰਦੇ ਹਨ।
ਵਿਸ਼ੇਸ਼ ਤੱਥ Qaraqalpaqlar, Қарақалпақлар, ਕੁੱਲ ਅਬਾਦੀ ...
Qaraqalpaqlar, Қарақалпақлар | |
---|---|
![]() ਕਰਾਕਲਪਾਕਸਤਾਨ ਦਾ ਝੰਡਾ | |
![]() ਤਾਖ਼ਤਾਕੋਪੀਰ ਵਿੱਚ ਕਰਕਲਪਾਕ ਬੱਚਿਆਂ ਦੀ ਛੋਟੀ ਦੌੜ | |
ਕੁੱਲ ਅਬਾਦੀ | |
ਲਗਭਗ 620,000 | |
ਅਹਿਮ ਅਬਾਦੀ ਵਾਲੇ ਖੇਤਰ | |
![]()
| 518,301 |
ਫਰਮਾ:Country data ਕਜ਼ਾਖ਼ਸਤਾਨ | 56,000 |
![]() | 5,000 |
![]() | 4,466 |
ਭਾਸ਼ਾਵਾਂ | |
ਕਰਾਕਲਪਾਕ | |
ਧਰਮ | |
ਸੁੰਨੀ ਇਸਲਾਮ | |
ਸਬੰਧਿਤ ਨਸਲੀ ਗਰੁੱਪ | |
ਬੰਦ ਕਰੋ