![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/5/5d/Oliver_Tambo_%25281981%2529.jpg/640px-Oliver_Tambo_%25281981%2529.jpg&w=640&q=50)
ਓਲੀਵਰ ਟੈਂਬੋ
From Wikipedia, the free encyclopedia
ਓਲੀਵਰ ਰੈਜੀਨਲਡ ਟੈਂਬੋ (27 ਅਕਤੂਬਰ 1917[1] – 24 ਅਪ੍ਰੈਲ 1993) ਇੱਕ ਦੱਖਣੀ ਅਫ਼ਰੀਕੀ ਸਿਆਸਤਦਾਨ ਸੀ ਜੋ ਇੱਕ ਇਨਕਲਾਬੀ ਅਤੇ ਨਸਲੀ-ਵਿਤਕਰੇ ਦਾ ਵਿਰੋਧੀ ਸੀ। 1967 ਤੋਂ 1991 ਤੱਕ ਉਹ ਅਫ਼ਰੀਕੀ ਨੈਸ਼ਨਲ ਕਾਂਗਰਸ ਦਾ ਪ੍ਰਧਾਨ ਰਿਹਾ।
ਵਿਸ਼ੇਸ਼ ਤੱਥ ਓਲੀਵਰ ਟੈਂਬੋ, ਜਨਮ ...
ਓਲੀਵਰ ਟੈਂਬੋ | |
---|---|
![]() | |
ਜਨਮ | ਓਲੀਵਰ ਰੈਜੀਨਲਡ ਟੈਂਬੋ (1917-10-27)27 ਅਕਤੂਬਰ 1917 ਕਾਂਤੋਲੋ, ਦੱਖਣੀ ਅਫ਼ਰੀਕਾ |
ਮੌਤ | 24 ਅਪ੍ਰੈਲ 1993(1993-04-24) |
ਰਾਸ਼ਟਰੀਅਤਾ | ![]() |
ਪੇਸ਼ਾ | ਅਧਿਆਪਕ, ਵਕੀਲ |
ਜੀਵਨ ਸਾਥੀ |
ਬੰਦ ਕਰੋ