ਐਲੀਨੌਰ ਰੂਜ਼ਵੈਲਟ
From Wikipedia, the free encyclopedia
ਐਨਾ ਏਲੀਨੋਰ ਰੂਜਵੈਲਟ (11 ਅਕਤੂਬਰ 1884 – 7 ਨਵੰਬਰ 1962) ਇੱਕ ਅਮਰੀਕੀ ਸ਼ਖਸੀਅਤ, ਕੂਟਨੀਤਕਾਰ ਅਤੇ ਕਾਰੁਕਨ ਸੀ। ਉਹ ਸੰਯੁਕਤ ਰਾਜ ਦੇ 32ਵੇਂ ਰਾਸ਼ਟਰਪਤੀ ਫ਼ਰੈਂਕਲਿਨ ਡੀ ਰੂਜ਼ਵੈਲਟ ਦੀ ਪਤਨੀ ਸੀ ਉਸਦੀ ਪਤਨੀ ਹੋਣ ਵਜੋਂ ਉਸਨੇ 1933 ਤੋ 1945 ਤੱਕ ਲੱਗਭਗ 12 ਸਾਲ ਲਈ ਸੰਯੁਕਤ ਰਾਜ ਦੀ ਪਹਿਲੀ ਮਹਿਲਾ ਵਜੋਂ ਸੇਵਾ ਨਿਭਾਈ। ਬਾਅਦ ਵਿੱਚ ਰਾਸ਼ਟਰਪਤੀ ਟਰੂਮੈਨ ਨੇ ਉਸਨੂੰ ਉਸ ਦੀਆਂ ਮਨੁੱਖੀ ਹੱਕਾਂ ਦੇ ਖੇਤਰ ਵਿੱਚ ਪ੍ਰਾਪਤੀਆਂ ਨੂੰ ਦੇਖਦੇ ਹੋਏ "ਵਿਸ਼ਵ ਦੀ ਪਹਿਲੀ ਮਹਿਲਾ" ਦਾ ਰੁਤਬਾ ਦੇ ਦਿੱਤਾ ਸੀ।[5] ਉਹ ਇੱਕ ਸਫਲ ਪ੍ਰਸ਼ਾਸਕਾ, ਸੰਗਠਨਕਾਰ, ਮਹੱਤਵਪੂਰਨ ਫ਼ੈਸਲੇ ਲੈਣ ਵਾਲੀ ਅਤੇ ਸੰਕਟ ਦੀ ਘੜੀ ਵਿੱਚ ਵੀ ਸਥਿਰ ਅਤੇ ਤਟਸਥ ਰਹਿਣ ਵਾਲੀ ਮਹਾਨ ਔਰਤ ਸੀ। ਸਮਾਜ-ਕਲਿਆਣ ਦੇ ਕੰਮਾਂ ਵਿੱਚ ਮਹੱਤਵਪੂਰਨ ਭਾਗ ਲੈਣ ਵਾਲੀਆਂ ਔਰਤਾਂ ਵਿੱਚ ਵੀ ਉਸ ਦਾ ਹਮੇਸ਼ਾ ਜ਼ਿਕਰ ਕੀਤਾ ਜਾਂਦਾ ਹੈ।
ਵਿਸ਼ੇਸ਼ ਤੱਥ ਐਲੀਨੌਰ ਰੂਜ਼ਵੈਲਟ, ਮਹਿਲਾਵਾਂ ਦੀ ਸਥਿਤੀ ਬਾਰੇ ਪ੍ਰਧਾਨਗੀ ਕਮਿਸ਼ਨ ਦੀ ਪਹਿਲੀ ਚੇਅਰਵੂਮੈਨ ...
ਐਲੀਨੌਰ ਰੂਜ਼ਵੈਲਟ | |
---|---|
ਮਹਿਲਾਵਾਂ ਦੀ ਸਥਿਤੀ ਬਾਰੇ ਪ੍ਰਧਾਨਗੀ ਕਮਿਸ਼ਨ ਦੀ ਪਹਿਲੀ ਚੇਅਰਵੂਮੈਨ | |
ਦਫ਼ਤਰ ਵਿੱਚ ਜਨਵਰੀ 20, 961 – ਨਵੰਬਰ 7, 1962 | |
ਰਾਸ਼ਟਰਪਤੀ | ਜੌਨ ਐੱਫ. ਕੈਨੇਡੀ |
ਤੋਂ ਪਹਿਲਾਂ | ਅਹੁਦਾ ਸਥਾਪਿਤ |
ਤੋਂ ਬਾਅਦ | ਐਸਥਰ ਪੀਟਰਸਨ |
ਮਨੁੱਖੀ ਅਧਿਕਾਰਾਂ ਬਾਰੇ ਸੰਯੁਕਤ ਰਾਸ਼ਟਰ ਕਮਿਸ਼ਨ ਲਈ ਸੰਯੁਕਤ ਰਾਜ ਦਾ ਪਹਿਲੀ ਪ੍ਰਤੀਨਿਧੀ | |
ਦਫ਼ਤਰ ਵਿੱਚ ਜਨਵਰੀ 27, 1947[1] – ਜਨਵਰੀ 20, 1953[2] | |
ਰਾਸ਼ਟਰਪਤੀ | ਹੈਰੀ ਐਸ. ਟਰੂਮੈਨ |
ਤੋਂ ਪਹਿਲਾਂ | ਅਹੁਦਾ ਸਥਾਪਿਤ |
ਤੋਂ ਬਾਅਦ | ਮੈਰੀ ਫਿਲਸਬੈਰੀ ਲਾਰਡ |
ਮਨੁੱਖੀ ਅਧਿਕਾਰਾਂ ਬਾਰੇ ਸੰਯੁਕਤ ਰਾਸ਼ਟਰ ਕਮਿਸ਼ਨ ਦੀ ਪਹਿਲੀ ਚੇਅਰ | |
ਦਫ਼ਤਰ ਵਿੱਚ ਅਪਰੈਲ 29, 1946[3] – ਦਸੰਬਰ 30, 1952[4] | |
ਤੋਂ ਪਹਿਲਾਂ | ਅਹੁਦਾ ਸਥਾਪਿਤ |
ਤੋਂ ਬਾਅਦ | ਚਾਰਲਸ ਮਲਿਕ |
ਸੰਯੁਕਤ ਰਾਜ ਦੀ ਪਹਿਲੀ ਮਹਿਲਾ | |
ਭੂਮਿਕਾ ਵਿੱਚ ਮਾਰਚ 4, 1933 – ਅਪਰੈਲ 12, 1945 | |
ਰਾਸ਼ਟਰਪਤੀ | ਫਰੈਂਕਲਿਨ ਡੇਲਾਨੋ ਰੂਜਵੈਲਟ |
ਤੋਂ ਪਹਿਲਾਂ | ਲੂ ਹੈਨਰੀ ਹੂਵਰ |
ਤੋਂ ਬਾਅਦ | ਬੈਸ ਟਰੂਮੈਨ |
ਨਿਊਯਾਰਕ ਦੀ ਪਹਿਲੀ ਮਹਿਲਾ | |
ਭੂਮਿਕਾ ਵਿੱਚ ਜਨਵਰੀ 1, 1929 – ਦਸੰਬਰ 31, 1932 | |
ਗਵਰਨਰ | ਫਰੈਂਕਲਿਨ ਡੇਲਾਨੋ ਰੂਜਵੈਲਟ |
ਤੋਂ ਪਹਿਲਾਂ | ਕੈਥਰੀਨ ਸਮਿੱਥ |
ਤੋਂ ਬਾਅਦ | ਐਡਿਥ ਲੇਮੇਨ |
ਨਿੱਜੀ ਜਾਣਕਾਰੀ | |
ਜਨਮ | ਐਨਾ ਏਲੀਨੌਰ ਰੂਜ਼ਵੈਲਟ (1884-10-11)ਅਕਤੂਬਰ 11, 1884 ਨਿਊਯਾਰਕ ਸ਼ਹਿਰ, ਨਿਊਯਾਰਕ, ਸੰਯੁਕਤ ਰਾਜ |
ਮੌਤ | ਨਵੰਬਰ 7, 1962(1962-11-07) (ਉਮਰ 78) |
ਕਬਰਿਸਤਾਨ | ਹਾਈਡ ਪਾਰਕ, ਨਿਊਯਾਰਕ, ਸੰਯੁਕਤ ਰਾਜ |
ਸਿਆਸੀ ਪਾਰਟੀ | ਡੈਮੋਕਰੈਟਿਕ |
ਜੀਵਨ ਸਾਥੀ | |
ਬੱਚੇ | 6 |
ਮਾਪੇ |
|
ਦਸਤਖ਼ਤ | |
ਬੰਦ ਕਰੋ