ਐਰਵਿਨ ਸ਼ਰੋਡਿੰਗਰ
From Wikipedia, the free encyclopedia
ਐਰਵਿਨ ਰੁਡੋਲਫ ਜੋਸਿਫ਼ ਅਲੈਗਜਾਂਦਰ ਸਰੋਡਿੰਗਰ (ਜਰਮਨ: [ˈɛʁviːn ˈʃʁøːdɪŋɐ]; 12 ਅਗਸਤ 1887– 4 ਜਨਵਰੀ 1961), ਇੱਕ ਨੋਬਲ ਪੁਰਸਕਾਰ ਜੇਤੂ ਆਸਟਰੀਆਈ ਭੌਤਿਕ ਵਿਗਿਆਨੀ ਸੀ ਜਿਸਨੇ ਕੁਅੰਟਮ ਥਿਊਰੀ ਦੇ ਖੇਤਰ ਵਿੱਚ ਅਨੇਕ ਬੁਨਿਆਦੀ ਨਤੀਜੇ ਵਿਕਸਤ ਕੀਤੇ, ਜੋ ਤਰੰਗ ਮਕੈਨਿਕੀ ਦਾ ਆਧਾਰ ਬਣੇ।
ਵਿਸ਼ੇਸ਼ ਤੱਥ ਐਰਵਿਨ ਸਰੋਡਿੰਗਰ, ਜਨਮ ...
ਐਰਵਿਨ ਸਰੋਡਿੰਗਰ | |
---|---|
![]() | |
ਜਨਮ | ਐਰਵਿਨ ਰੁਡੋਲਫ ਜੋਸਿਫ਼ ਅਲੈਗਜਾਂਦਰ ਸਰੋਡਿੰਗਰ (1887-08-12)12 ਅਗਸਤ 1887 |
ਮੌਤ | 4 ਜਨਵਰੀ 1961(1961-01-04) (ਉਮਰ 73) ਵਿਆਨਾ, ਆਸਟਰੀਆ |
ਰਾਸ਼ਟਰੀਅਤਾ | ਆਸਟਰੀਆਈ |
ਨਾਗਰਿਕਤਾ | ਆਸਟਰੀਆ, ਆਇਰਲੈਂਡ |
ਅਲਮਾ ਮਾਤਰ | ਵਿਆਨਾ ਯੂਨੀਵਰਸਿਟੀ |
ਲਈ ਪ੍ਰਸਿੱਧ |
|
ਜੀਵਨ ਸਾਥੀ | Annemarie Bertel (1920–61)[1] |
ਪੁਰਸਕਾਰ | Matteucci Medal (1927) ਭੌਤਿਕ ਵਿਗਿਆਨ ਲਈ ਨੋਬਲ ਪੁਰਸਕਾਰ (1933) Max Planck Medal (1937) |
ਵਿਗਿਆਨਕ ਕਰੀਅਰ | |
ਖੇਤਰ | ਭੌਤਿਕ ਵਿਗਿਆਨ |
ਅਦਾਰੇ | ਬਰੇਸਲੌ ਯੂਨੀਵਰਸਿਟੀ ਜਿਊਰਿਚ ਯੂਨੀਵਰਸਿਟੀ ਹੰਬੋਲਟ ਯੂਨੀਵਰਸਿਟੀ ਬਰਲਿਨ ਅਕਸਫੋਰਡ ਯੂਨੀਵਰਸਿਟੀ ਗਰਾਜ ਯੂਨੀਵਰਸਿਟੀ Dublin Institute for Advanced Studies ਘੇਂਟ ਯੂਨੀਵਰਸਿਟੀ |
ਡਾਕਟੋਰਲ ਸਲਾਹਕਾਰ | Friedrich Hasenöhrl |
ਹੋਰ ਅਕਾਦਮਿਕ ਸਲਾਹਕਾਰ | Franz S. Exner Friedrich Hasenöhrl |
ਉੱਘੇ ਵਿਦਿਆਰਥੀ | Linus Pauling Felix Bloch Brendan Scaife |
ਦਸਤਖ਼ਤ | |
![]() |
ਬੰਦ ਕਰੋ