![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/c/c9/North_Asia_%2528orthographic_projection%2529.svg/langpa-640px-North_Asia_%2528orthographic_projection%2529.svg.png&w=640&q=50)
ਉੱਤਰੀ ਏਸ਼ੀਆ
From Wikipedia, the free encyclopedia
ਉੱਤਰੀ ਏਸ਼ੀਆ ਏਸ਼ੀਆ ਦਾ ਇੱਕ ਉਪ-ਖੇਤਰ ਹੈ, ਜਿਸ ਵਿੱਚ ਸਾਇਬੇਰੀਆ ਅਤੇ ਏਸ਼ੀਆ-ਪ੍ਰਸ਼ਾਂਤ ਵਿਚਲੇ ਰੂਸ ਦੇ ਦੂਰ ਪੂਰਬੀ ਰੂਸ ਦੇ ਖੇਤਰ ਆਉਂਦੇ ਹਨ, ਜਿਹੜਾ ਯੁਰਾਲ ਪਰਬਤ ਦੇ ਪੂਰਬ ਵਾਲਾ ਖੇਤਰ ਹੈ। ਇਸ ਖੇਤਰ ਦੇ ਵਧੇਰੇ ਹਿੱਸੇ ਨੂੰ ਏਸ਼ੀਆਈ ਰੂਸ ਜਾਂ ਰੂਸੀ ਏਸ਼ੀਆ ਵੀ ਕਿਹਾ ਜਾਂਦਾ ਹੈ।
ਵਿਸ਼ੇਸ਼ ਤੱਥ ਉੱਤਰੀ ਏਸ਼ੀਆ, ਰਾਜ ਅਤੇ ਖੇਤਰ ...
ਉੱਤਰੀ ਏਸ਼ੀਆ | |
---|---|
![]() | |
ਰਾਜ ਅਤੇ ਖੇਤਰ | |
ਸਭ ਤੋਂ ਵੱਡਾ ਸ਼ਹਿਰ |
|
ਮੁੱਖ ਸ਼ਹਿਰ |
|
ਆਬਾਦੀ (2017) | |
• ਕੁੱਲ | 3,37,65,005 |
ਸਮਾਂ ਖੇਤਰ |
|
ਬੋਲੀਆਂ ਅਤੇ ਉਪ ਬੋਲੀਆਂ |
ਬੰਦ ਕਰੋ
ਵਿਸ਼ੇਸ਼ ਤੱਥ ਉੱਤਰੀ ਏਸ਼ੀਆ, Russian name ...
ਉੱਤਰੀ ਏਸ਼ੀਆ | |
---|---|
Russian name | |
Russian | Северная Азия |
Romanization | Severnaya Aziya |
ਬੰਦ ਕਰੋ