ਉੱਤਰੀ ਅਮਰੀਕਾ (ਖੇਤਰ)
From Wikipedia, the free encyclopedia
ਇਹ ਲੇਖ ਖੇਤਰ ਬਾਰੇ ਹੈ। ਇਸੇ ਨਾਂ ਦੇ ਮਹਾਂਦੀਪ ਲਈ, ਦੇਖੋ ਉੱਤਰੀ ਅਮਰੀਕਾ।
ਉੱਤਰੀ ਅਮਰੀਕਾ ਅਮਰੀਕਾ ਦਾ ਸਭ ਤੋਂ ਉੱਤਰੀ ਖੇਤਰ ਹੈ ਅਤੇ ਉੱਤਰੀ ਅਮਰੀਕਾ ਮਹਾਂਦੀਪ ਦਾ ਹਿੱਸਾ ਹੈ। ਇਹ ਮੱਧ ਅਮਰੀਕਾ ਖੇਤਰ ਦੇ ਬਿਲਕੁਲ ਉੱਤਰ ਵੱਲ ਸਥਿਤ ਹੈ;[1] ਅਤੇ ਇਹਨਾਂ ਦੋਹਾਂ ਖੇਤਰਾਂ ਵਿਚਲੀ ਸਰਹੱਦ ਸੰਯੁਕਤ ਰਾਜ ਅਤੇ ਮੈਕਸੀਕੋ ਵਿਚਲੀ ਸਰਹੱਦ ਦੇ ਤੁਲ ਹੈ। ਸਿਆਸੀ-ਭੂਗੋਲਕ ਤੌਰ ਉੱਤੇ, ਸੰਯੁਕਤ ਰਾਸ਼ਟਰ ਵੱਲੋਂ ਖੇਤਰਾਂ ਅਤੇ ਉਪ-ਖੇਤਰਾਂ ਦੀ ਪਰਿਭਾਸ਼ਾ ਦੇਣ ਲਈ ਅਪਣਾਈ ਗਈ ਸਕੀਮ ਮੁਤਾਬਕ, ਉੱਤਰੀ ਅਮਰੀਕਾ ਵਿੱਚ ਸ਼ਾਮਲ ਹਨ:[2][3] ਬਰਮੂਡਾ, ਕੈਨੇਡਾ, ਗਰੀਨਲੈਂਡ, ਸੇਂਟ-ਪੀਏਰ ਅਤੇ ਮੀਕਲੋਂ ਅਤੇ ਸੰਯੁਕਤ ਰਾਜ.
ਵਿਸ਼ੇਸ਼ ਤੱਥ ਖੇਤਰਫਲ, ਅਬਾਦੀ (2010) ...
ਖੇਤਰਫਲ | 21,780,142 km2 (8,409,360 sq mi) |
---|---|
ਅਬਾਦੀ (2010) | 344,124,520 |
ਮੁਲਕ | |
ਮੁਥਾਜ ਮੁਲਕ | |
ਕੁੱਲ ਘਰੇਲੂ ਉਪਜ | $16 ਟ੍ਰਿਲੀਅਨ (PPP, 2008 ਦਾ ਅੰਦਾਜ਼ਾ) |
ਪ੍ਰਮੁੱਖ ਭਾਸ਼ਾਵਾਂ | ਅੰਗਰੇਜ਼ੀ, ਫ਼ਰਾਂਸੀਸੀ, ਡੈਨਿਸ਼, ਸਪੇਨੀ, ਗਰੀਨਲੈਂਡੀ, ਅਤੇ ਕਈ ਮਾਨਤਾ-ਪ੍ਰਾਪਤ ਸਥਾਨਕ ਬੋਲੀਆਂ |
ਸਮਾਂ ਜੋਨ | UTC+0 (ਦਾਨਮਾਰਕਸ਼ਾਵਨ, ਗ੍ਰੀਨਲੈਂਡ) ਤੋਂ UTC -10:00 (ਪੱਛਮੀ ਅਲੂਸ਼ੀਅਨ) |
ਸਭ ਤੋਂ ਵੱਡੇ ਸ਼ਹਿਰੀ ਸਮੂਹ |
|
ਬੰਦ ਕਰੋ