ਅੱਪਰਾ
ਜਲੰਧਰ ਜ਼ਿਲ੍ਹੇ ਦਾ ਪਿੰਡ / From Wikipedia, the free encyclopedia
ਅੱਪਰਾ ਭਾਰਤੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਬਲਾਕ ਫਿਲੌਰ ਦਾ ਇੱਕ ਜਨਗਣਨਾ ਸ਼ਹਿਰ ਹੈ।[1] ਇਹ ਸ਼ਹਿਰ ਸੋਨੇ ਅਤੇ ਝੋਨੇ ਫਸਲ ਵੱਡੀ ਮਾਤਰਾ ਵਿੱਚ ਪੈਦਾ ਕਰਨ ਲਈ ਜਾਣਿਆ ਜਾਂਦਾ ਹੈ। ਅੱਪਰਾ ਜਲੰਧਰ ਤੋਂ 46 ਕਿਲੋਮੀਟਰ, ਫਿਲੌਰ ਤੋਂ 12 ਕਿਲੋਮੀਟਰ ਅਤੇ ਚੰਡੀਗੜ੍ਹ ਤੋਂ 110 ਕਿਲੋਮੀਟਰ ਦੁਰ ਸਥਿਤ ਹੈ। ਹੋਰ ਨਜ਼ਦੀਕ ਦੇ ਪਿੰਡ ਦੇ ਮੁਕਾਬਲੇ ਅਪਰਾ ਵੱਡਾ ਸ਼ਹਿਰ ਹੈ ਅਤੇ ਇੱਥੇ ਹੀ ਮੁੱਖ ਬਾਜ਼ਾਰ ਹੈ। ਅੱਪਰਾ ਗੋਲ੍ਡਨ ਸਿਟੀ ਅੱਪਰਾ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ।
ਵਿਸ਼ੇਸ਼ ਤੱਥ ਅੱਪਰਾ ਗੋਲਡਨ ਸਿਟੀ ਅੱਪਰਾ, ਦੇਸ਼ ...
ਅੱਪਰਾ
ਗੋਲਡਨ ਸਿਟੀ ਅੱਪਰਾ | |
---|---|
ਜਨਗਣਨਾ ਸ਼ਹਿਰ | |
ਦੇਸ਼ | ![]() |
ਰਾਜ | ਪੰਜਾਬ |
ਜ਼ਿਲ੍ਹਾ | ਜਲੰਧਰ |
ਬਲਾਕ | ਫਿਲੌਰ |
ਉੱਚਾਈ | 185 m (607 ft) |
ਆਬਾਦੀ (2011) | |
• ਕੁੱਲ | 6,258 |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਪਿੰਨ | 144416 |
ਵਾਹਨ ਰਜਿਸਟ੍ਰੇਸ਼ਨ | PB 37 |
ਨੇੜੇ ਦਾ ਸ਼ਹਿਰ | ਜਲੰਧਰ |
ਬੰਦ ਕਰੋ
ਅਪਰਾ ਦੇ ਸਬ ਤੋਂ ਨੇੜੇ ਦਾ ਰੇਲਵੇ ਸਟੇਸ਼ਨ 15.4 ਕਿਲੋਮੀਟਰ ਦੂਰ ਗੁਰਾਇਆ ਵਿੱਚ ਸਥਿਤ ਹੈ, ਨਜ਼ਦੀਕੀ ਘਰੇਲੂ ਹਵਾਈ ਅੱਡਾ ਲੁਧਿਆਣਾ ਵਿੱਚ ਹੈ ਅਤੇ ਨੇੜੇ ਦੇ ਰਾਸ਼ਟਰੀ ਹਵਾਈਅੱਡਾ 142.5 ਕਿਲੋਮੀਟਰ ਦੂਰ ਅੰਮ੍ਰਿਤਸਰ ਵਿੱਚ ਸਥਿਤ ਹੈ।